May 1, 2026

ਅੰਤਰਰਾਸ਼ਟਰੀ ਨਗਰ ਕੀਰਤਨ ਬਿਦਰ ਤੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ

ਅੰਮ੍ਰਿਤਸਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਰੰਭ ਕੀਤਾ ਗਿਆ ਅੰਤਰਰਾਸ਼ਟਰੀ ਨਗਰ ਕੀਰਤਨ ਪਹਿਲੇ ਪਾਤਸ਼ਾਹ ਜੀ ਨਾਲ ਸਬੰਧਤ ਗੁਰਦੁਆਰਾ ਨਾਨਕ ਝੀਰਾ ਸਾਹਿਬ ਬਿਦਰ ਤੋਂ ਅਗਲੇ ਪੜਾਅ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਰਵਾਨਾ ਹੋ ਗਿਆ। ਹਰ ਰੋਜ਼ ਦੀ ਤਰ੍ਹਾਂ ਨਗਰ ਕੀਰਤਨ ਦੀ ਰਵਾਨਗੀ […]

ਕਾਂਗਰਸ ਨੂੰ ਭਾਰੀ ਝਟਕਾ-ਬਬਲਜੀਤ ਸਿੰਘ ਹੱਸਣ ਭੱਟੀ ਲੋਕ ਇਨਸਾਫ ਪਾਰਟੀ ‘ਚ ਸ਼ਾਮਿਲ

ਗੋਲੇਵਾਲਾ -ਪਿੰਡ ਹੱਸਣ ਭੱਟੀ ਦੇ ਬਬਲਜੀਤ ਸਿੰਘ ਲੋਕ ਇੰਨਸਾਫ ਪਾਰਟੀ ਦੇ ਬਣੇ (ਫਰੀਦਕੋਟ) ਜਿਲ੍ਹਾ ਮੀਤ ਪ੍ਰਧਾਨ।ਲੋਕ ਇੰਨਸਾਫ ਪਾਰਟੀ ਦੇ ਉਪਰਾਲੇ ਸਦਕਾ ਉਸ ਸਮੇ ਭਾਰੀ ਬਲ ਮਿਲਿਆ ਜਦੋ ਕਿ ਕਾਂਗਰਸ ਪਾਰਟੀ ਦੇ ਸੀਨੀ: ਆਗੂ ਬਬਲਜੀਤ ਸਿੰਘ ਕਾਂਗਰਸ ਨੂੰ ਅਲਵਿਦਾ ਕਹਿ ਕੇ ਪਰਿਵਾਰਾਂ ਸਮੇਤ ਲੋਕ ਇੰਨਸਾਫ ਪਾਰਟੀ ਦਾ ਪੱਲਾ ਫੜਿਆ। ਇਸ ਮੋਕੇ ਸ਼ਾਮਲ ਹੋਏ ਪਰਿਵਾਰ ਨੇ ਪੱਤਰਕਾਰਾਂ […]

ਹਰਿਆਣਾ ਸਰਕਾਰ ਵੱਲੋਂ ਫ਼ਸਲ ਕਟਾਈ ਪ੍ਰਯੋਗਾਂ ਲਈ ਸਮਰੱਥ ਨੌਜਵਾਨ ਲਗਾਉਣ ਦਾ ਫੈਸਲਾ

ਚੰਡੀਗੜ – ਹਰਿਆਣਾ ਸਰਕਾਰ ਨੇ ਸੂਬੇ ਵਿਚ ਫਸਲ ਕਟਾਈ ਪ੍ਰਯੋਗਾਂ ਨੂੰ ਚਲਾਉਣ ਲਈ ਸਬੰਧਿਤ ਮੁੱਢਲੇ ਕੰਮਗਾਰਾਂ ਦੀ ਮਦਦ ਲਈ ਵਾਧੂ ਮੈਨ ਪਾਵਰ ਵਜੋਂ ਸਮਰੱਥ ਨੌਜੁਆਨਾ ਨੂੰ ਲਗਾਉਣ ਦਾ ਫੈਸਲਾ ਕੀਤਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਫਸਲ ਕਟਾਈ ਪ੍ਰਯੋਗ ਕਿਸਾਨਾਂ ਦੇ ਖੇਤਾਂ […]