May 1, 2026

ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਸੋਸ਼ਲ ਮੀਡੀਆ ਉੱਤੇ ਯਾਦਾਂ ਹੋਈਆਂ ਤਾਜ਼ਾ

ਦੂਰਦਰਸ਼ਨ ਐਤਵਾਰ ਨੂੰ 60 ਸਾਲ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਉਸ ਸੁਨਹਿਰੀ ਦੌਰ ਦੀਆਂ ਯਾਦਾਂ ਵੀ ਤਾਜ਼ਾ ਹੋ ਗਈਆਂ ਜਦੋਂ ਦੇਸ਼ ਦੇ ਮਨੋਰੰਜਨ ਦੀ ਦੁਨੀਆਂ ਸੀਰੀਅਲਾਂ ਦੇ ਦੁਆਲੇ ਘੁੰਮਦੀ ਸੀ ਅਤੇ ਰਮਾਇਣ, ਮਹਾਭਾਰਤ, ਫੌਜੀ ਅਤੇ ਮਾਲਗੁੜੀ ਡੇਅਜ਼ ਵਰਗੇ ਸੀਰੀਅਲਾਂ ਦੀ ਪੂਰੀ ਧਾਂਕ ਸੀ।ਐਤਵਾਰ ਨੂੰ ਦੂਰਦਰਸ਼ਨ ਦੀ 60ਵੀਂ ਵਰ੍ਹੇਗੰਢ ਮੌਕੇ ਲੋਕ ਟਵਿੱਟਰ ਉੱਤੇ […]

ਭਾਰਤ ਅਤੇ ਦੱਖਣੀ ਅਫਰੀਕਾ ਦਾ ਪਹਿਲਾ ਟੀ-20 ਮੈਚ ਮੀਂਹ ਨੇ ਧੋਤਾ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇੱਥੇ ਖੇਡਿਆ ਜਾਣ ਵਾਲਾ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੁਕਾਬਲਾ ਲਗਾਤਾਰ ਮੀਂਹ ਪੈਣ ਕਾਰਨ ਅੱਜ ਰੱਦ ਕਰਨਾ ਪਿਆ। ਸੱਤ ਵਜੇ ਸ਼ੁਰੂ ਹੋਣ ਵਾਲੇ ਮੈਚ ਦਾ ਟਾਸ ਛੇ ਵਜ ਕੇ 30 ਮਿੰਟ ’ਤੇ ਹੋਣਾ ਸੀ। ਮੀਂਹ ਕਾਰਨ ਟਾਸ ਵੀ ਨਹੀਂ ਹੋ ਸਕਿਆ। ਲਗਾਤਾਰ ਮੀਂਹ ਕਾਰਨ ਮੈਚ ਅਧਿਕਾਰੀਆਂ ਨੇ ਕਾਫ਼ੀ […]

ਸੌਰਭ ਨੇ ਵੀਅਤਨਾਮ ਓਪਨ ਖ਼ਿਤਾਬ ਜਿੱਤਿਆ

ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਨੇ ਅੱਜ ਇੱਥੇ ਵੀਅਤਨਾਮ ਓਪਨ ਬੀਡਬਲਿਯੂਐੱਫ ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਚੀਨ ਦੇ ਸੁਨ ਫੇਈ ਸ਼ਿਆਂਗ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਕੀਤਾ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 75 ਹਜ਼ਾਰ ਡਾਲਰ ਪੁਰਸਕਾਰ ਰਕਮ ਵਾਲੇ ਟੂਰਨਾਮੈਂਟ ਦੇ ਇੱਕ ਘੰਟੇ 12 ਮਿੰਟ ਤੱਕ ਚੱਲੇ ਫਾਈਨਲ ਮੁਕਾਬਲੇ ਨੂੰ 21-12, […]