June 16, 2026

ਔਡ-ਈਵਨ ਲਿਆ ਕੇ ‘ਆਪ’ ਰਚ ਰਹੀ ਹੈ ਰਾਜਨੀਤਕ ਡਰਾਮਾ: ਵਿਜੈ ਗੋਇਲ

ਨਵੀਂ ਦਿੱਲੀ – ਦਿੱਲੀ ਭਾਜਪਾ ਦਫ਼ਤਰ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੈ ਗੋਇਲ ਨੇ ਕਿਹਾ ਕਿ ਕੇਜਰੀਵਾਲ ਨੇ ਪ੍ਰਦੂਸ਼ਣ ਰੋਕਣ ਲਈ ਪਿਛਲੇ 55 ਮਹੀਨਿਆਂ ਵਿੱਚ ਕੋਈ ਕੰਮ ਨਹੀਂ ਕੀਤਾ ਤੇ ਹੁਣ ਇੱਕ ਵਾਰ ਆਪਣੀ ਕਮੀਆਂ ਛਪਾਉਣ ਲਈ ਫਿਰ ਉਹ ਔਡ-ਈਵਨ ਲਿਆ ਕੇ ਰਾਜਨੀਤਕ ਡਰਾਮਾ ਰਚ ਰਹੇ ਹਨ, ਜਦੋਂ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਟੀਈਆਰਆਈ ਤੇ ਵਾਤਾਵਰਨ […]

ਦਿੱਲੀ ਸਰਕਾਰ ਨੇ ਡੇਂਗੂ ਖ਼ਿਲਾਫ਼ ਵਿੱਢੀ ਮੁਹਿੰਮ

ਨਵੀਂ ਦਿੱਲੀ – ‘10 ਹਫ਼ਤੇ 10 ਵਜੇ 10 ਮਿੰਟ’ ਮੁਹਿੰਮ ਦੇ ਤੀਸਰੇ ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਦਾ ਦੌਰਾ ਕੀਤਾ ਤਾਂ ਜੋ ਇਹ ਵੇਖਣ ਲਈ ਕਿ ਲੋਕ ਡੇਂਗੂ ਵਿਰੁੱਧ ਲੜਾਈ ਵਜੋਂ ਸਾਫ਼ ਸੁਥਰੇ ਪਾਣੀ ਲਈ ਆਪਣੇ ਘਰਾਂ ਦਾ ਮੁਆਇਨਾ ਕਰ ਰਹੇ ਹਨ ਜਾਂ ਨਹੀਂ। ਮੁੱਖ ਮੰਤਰੀ ਨੇ ਆਪਣੇ ਹਲਕੇ […]

ਫਿਲਮ ‘ਛਿਛੋਰੇ’ ਦੀ ਸਫਲਤਾ ਦੇ ਰਾਜ਼ ਕੀਤੇ ਸਾਂਝੇ

ਸ਼ਾਇਦ ਇਸ ਗੱਲ ਪਿੱਛੇ ਇੱਕ ਕਾਰਨ ‘ਅਸਫਲਤਾ’ ਵੀ ਸੀ ਕਿ ਨਿਤੀਸ਼ ਤਿਵਾੜੀ ਅਤੇ ਉਨ੍ਹਾਂ ਦੀ ਟੀਮ ਦੇ ਲੇਖਕਾਂ ਪਿਊਸ਼ ਗੁਪਤਾ ਅਤੇ ਨਿਖਿਲ ਮਹਿਰੋਤਰਾ ਨੂੰ ‘ਛਿਛੋਰੇ’ ਫਿਲਮ ਦੀ ਕਲਪਨਾ ਨੂੰ ਸਾਕਾਰ ਕਰਦਿਆਂ ਛੇ ਸਾਲ ਲੱਗ ਗਏ ਅਤੇ ਉਹ ਸਫਲਤਾ ਹਾਸਲ ਕਰਨ ਲਈ ਪਹਿਲਾਂ ਰਹਿ ਗਈਆਂ ਕਮੀਆਂ ਨੂੰ ਹਰ ਹਾਲਤ ਵਿੱਚ ਦੂਰ ਕਰਨਾ ਚਾਹੁੰਦੇ ਸੀ। ਇਹ ਫਿਲਮ […]