May 2, 2026

ਚੰਦਰਯਾਨ-2: ਵਿਕਰਮ ਲੈਂਡਰ ਦਾ ਪਤਾ ਲੱਗਾ, ਆਰਬਿਟਰ ਨੇ ਭੇਜੀ ਤਸਵੀਰ : ਈਸਰੋ ਮੁਖੀ

ਸੰਪਰਕ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼ ਨਵੀਂ ਦਿੱਲੀ – ਭਾਰਤੀਪੁਲਾੜ ਖੋਜ ਸੰਗਠਨ ਦੇ ਮੁਖੀ ਕੇ ਸੀਵਾਨ ਨੇ ਜਾ ਮਿਸ਼ਨ ਚੰਦਰਯਾਨ-2 ਬਾਰੇ ਜਾਣਕਾਰੀਦਿੰਦਿਆਂ ਕਿਹਾ ਕਿ ਸਾਨੂੰ ਵਿਕਰਮ ਲੈਂਡਰ ਦਾ ਪਤਾ ਚਲ ਗਿਆ ਹੈ, ਪਰ ਅਜੇ ਤੱਕ ਵਿਕਰਮ ਨਾਲ ਕੋਈਸੰਪਰਕ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਆਰਬਿਟਰ ਨੇ ਵਿਕਰਮ ਦੀਆਂ ਤਸਵੀਰਾਂ ਭੇਜੀਆਂ ਹਨ,ਪ੍ਰੰਤੂ ਕੋਈ ਸੰਪਰਕ ਨਹੀਂ […]

ਪੰਜਾਬ ਦੇ 400 ਕਿਸਾਨ ਫਸਲੀ ਰਹਿੰਦ-ਖੂੰਹਦ ਦੇ ਨਿਪਟਾਰੇ ਬਾਰੇ ਕੌਮੀ ਕਾਨਫਰੰਸ ਵਿੱਚ ਲੈਣਗੇ ਹਿੱਸਾ

ਪਰਾਲੀ ਸਾੜਣ ਦੀ ਸਮੱਸਿਆ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਵਿਆਪਕ ਮੁਹਿੰਮ ਸ਼ੁਰੂ: ਪੰਨੂੰ ਚੰਡੀਗੜ – ਪੰਜਾਬ ਦੇ ਪ੍ਰਗਤੀਸ਼ੀਲ ਅਤੇ ਨਿਵੇਕਲੀ ਪਹੁੰਚ ਰੱਖਣ ਵਾਲੇ 400 ਕਿਸਾਨ ਭਲਕੇ ਨਵੀਂ ਦਿੱਲੀ ਵਿਖੇ ਫਸਲੀ ਰਹਿੰਦ-ਖੂਹੰਦ ਦੇ ਪ੍ਰਬੰਧਨ ’ਤੇ ਹੋਣ ਜਾ ਰਹੀ ਕੌਮੀ ਕਾਨਫਰੰਸ ਵਿੱਚ ਹਿੱਸਾ ਲੈਣਗੇ। ਖੇਤੀਬਾੜੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ […]

ਅਮਰੀਕਾ ਤਾਲਿਬਾਨ ਦੇ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦਾ ਇਛੁੱਕ

ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਐਤਵਾਰ ਨੂੰ ਆਖਿਆ ਕਿ ਅਮਰੀਕਾ ਤਾਲਿਬਾਨ ਦੇ ਨਾਲ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਦਾ ਇਛੁੱਕ ਹੈ ਪਰ ਉਹ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਨਿਭਾਉਣ। ਇਸ ਤੋਂ ਪਹਿਲਾਂ ਅਮਰੀਕਾ ਨੇ ਰਾਸ਼ਟਰਪਤੀ ਪੱਧਰ ਦੀ ਖੁਫੀਆ ਬੈਠਕ ਰੱਦ ਕਰ ਦਿੱਤੀ ਸੀ। ਪੋਂਪੀਓ ਨੇ ਏ. ਬੀ. ਸੀ. ਟੈਲੀਵੀਜ਼ਨ ਪ੍ਰੋਗਰਾਮ ‘ਦਿਸ ਵੀਕ’ ‘ਚ ਆਖਿਆ […]