June 20, 2026

ਵਿਨੀਤ ਕੁਮਾਰ ਸਿੰਘ ਦੀ ‘ਆਧਾਰ’ 6 ਦਸੰਬਰ ਨੂੰ ਹੋਵੇਗੀ ਰਿਲੀਜ਼

ਵਿਨੀਤ ਕੁਮਾਰ ਸਿੰਘ ’ਤੇ ਅਧਾਰਤ ਫਿਲਮ ‘ਆਧਾਰ’ 6 ਦਸੰਬਰ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਅਕਤੂਬਰ ਵਿੱਚ ਬੁਸਾਨ ਇੰਟਰਨੈਸ਼ਨਲ ਫਿਲਮ ਮੇਲੇ (ਬੀਆਈਐਫਐਫ) ਦੇ 24 ਵੇਂ ਐਡੀਸ਼ਨ ਦੌਰਾਨ ਵਿਸ਼ਵ ਪ੍ਰੀਮੀਅਰ ਹੋਵੇਗਾ। ਇਹ ਫਿਲਮ ਦ੍ਰਿਸ਼ਯਮ ਫਿਲਮਜ਼ ਅਤੇ ਜੀਓ ਸਟੂਡੀਓਜ਼ ਨੇ ਤਿਆਰ ਕੀਤੀ ਹੈ।ਨਿਰਮਾਤਾਵਾਂ ਨੇ ਸ਼ਨਿਚਰਵਾਰ ਨੂੰ ਫਿਲਮ ਦਾ ਟੀਜ਼ਰ ਰਿਲੀਜ਼ ਕੀਤਾ ਅਤੇ ਇਸ ਦੀ ਰਿਲੀਜ਼ ਦੀ ਤਰੀਕ […]

ਭਾਰਤ ਵਲੋਂ ਫੜੇ ਸ਼ੱਕੀ ਅੱਤਵਾਦੀ ਨਹੀਂ ਬਲਕਿ ਕਿਸਾਨ ਹਨ: ਪਾਕਿ

ਇਸਲਾਮਾਬਾਦ – ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਨੇ ਮਾਮਲੇ ਦੇ ਅੰਤਰਰਾਸ਼ਟਰੀਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਦੁਨੀਆ ਦੇ ਦੇਸ਼ਾਂ ਨੂੰ ਦਖਲ ਦੀ ਅਪੀਲ ਕੀਤੀ ਤੇ ਨਾਲ ਹੀ ਪਾਕਿਸਤਾਨ ਨੇ ਮਾਮਲੇ ਨੂੰ ਸੰਯੁਕਤ ਰਾਸ਼ਟਰ ਸੰਘ ‘ਚ ਵੀ ਚੁੱਕਿਆ। ਇਸ ਦੌਰਾਨ ਉਸ ਨੇ ਮੁਸਲਿਮ ਰਾਗ ਵੀ ਗਾਇਆ ਪਰ ਹਰ ਮੰਚ ਤੋਂ ਉਸ ਨੂੰ ਨਾਂਹ ਹੀ […]

ਆਰੀਅਨਜ਼ ਨੇ ਆਪਣੇ ਨਵੇਂ ਵਿਦਿਆਰਥੀਆਂ ਲਈ ਟੈਂਲੇਟ ਹੰਟ ਦਾ ਆਯੋਜਨ ਕੀਤਾ

ਮੋਹਾਲੀ – ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ ਨੇੜੇ ਚੰਡੀਗੜ, ਨੇ ਆਪਣੇ ਨਵੇਂ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਲਈ ਅਤੇ ਉਹਨਾਂ ਅੰਦਰ ਛੁਪੀਆਂ ਪ੍ਰਤਿਭਾਵਾਂ ਨੂੰ ਸਾਹਮਣੇ ਲਿਆਉਣ ਲਈ ਕੈਂਪਸ ਵਿੱਚ ਇੱਕ ਟੈਲੇਂਟ ਹੰਟ ਮੁਕਾਬਲਾ ਕਰਵਾਇਆ। ਇੰਜਨੀਅਰਿੰਗ, ਲਾਅ, ਐਗਰੀਕਲਚਰ,ਫਾਰਮੇਸੀ, ਮੈਨੇਜਮੈਂਟ, ਨਰਸਿੰਗ, ਬੀ.ਐਡ ਆਦਿ ਦੇ ਵਿਦਿਆਰਥੀਆਂ ਨੇ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਗਾਇਨ, ਗਰੁੱਪ ਡਾਂਸ, ਭੰਗੜਾਂ, ਗਿੱਧਾ, ਸੋਲੋ […]