ਹਰਿਆਣਾ ਅਤੇ ਰੂਸ ਨੇ ਵਪਾਰ ਅਤੇ ਨਿਵੇਸ਼ ਕਰਨ ਨੂੰ ਲੈ ਕੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ
ਚੰਡੀਗੜ – ਹਰਿਆਣਾ ਅਤੇ ਰੂਸ ਵਿਚਕਾਰ ਅੱਜ ਟਿਬੱਰ, ਹੈਲਥ ਕੇਅਰ, ਰਿਅਲ ਅਸਟੇਟ ਅਤੇ ਸਿਖਿਆ ਸਮੇਤ ਕਈ ਹੋਰ ਖੇਤਰਾਂ ਵਿਚ ਵਪਾਰ ਅਤੇ ਨਿਵੇਸ਼ ਕਰਨ ਨੂੰ ਲੈ ਕੇ ਇਕ ਸਮਝੌਤੇ ‘ਤੇ ਹਸਤਾਖਰ ਕੀਤੇ|ਹਰਿਆਣਾ ਵੱਲੋਂ ਮੁੱਖ ਮੰਤਰੀ ਮਨੋਹਰ ਲਾਲ ਅਤੇ ਰੂਸ ਵੱਲੋਂ ਸਾਖਾ (ਯਾਕਾਟੂਕਿਆ) ਸੂਬੇ ਦੇ ਮੁੱਖ, ਏਸੇਨ ਨਿਕੋਲੇਵ ਨੇ ਕੇਂਦਰੀ ਵਪਾਰ ਮੰਤਰੀ ਪੀਯੂਸ਼ ਗੋਇਲ ਦੀ ਹਾਜਿਰ ਵਿਚ […]




