April 24, 2026

ਜੰਮੂ-ਕਸ਼ਮੀਰ ਬਾਰੇ ਚੋਣ ਕਮਿਸ਼ਨ ਦੀ ਬੈਠਕ

ਨਵੀਂ ਦਿੱਲੀ – ਜੰਮੂ-ਕਸ਼ਮੀਰ ਤੋਂ ਧਾਰਾ-370 ਕਮਜ਼ੋਰ ਕੀਤੇ ਜਾਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਬਾਅਦ ਰਾਜ ਵਿੱਚ ਵੱਖ ਤਰੀਕੇ ਨਾਲ ਹੱਦਬੰਦੀ ਹੋਣੀ ਹੈ। ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਇਸ ਮਾਮਲੇ ‘ਤੇ ਪਹਿਲੀ ਬੈਠਕ ਬੁਲਾਈ। ਕਮਿਸ਼ਨ ਨੇ ਰਾਜ ਦੇ ਚੀਫ਼ ਇਲੈਕਸ਼ਨ ਅਫ਼ਸਰ ਤੋਂ ਨਵੀਂ ਹੱਦਬੰਦੀ ਦੀ ਜਾਣਕਾਰੀ ਮੰਗੀ ਹੈ। ਕਮਿਸ਼ਨ ਹੁਣ ਗ੍ਰਹਿ ਮੰਤਰਾਲੇ ਦੀ ਅਪੀਲ […]

ਦ੍ਰਾਵਿੜ ਦਾ ਮਸਲਾ ਹਿੱਤਾਂ ਨਾਲ ਟਕਰਾਅ ਨਹੀਂ

ਪ੍ਰਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਅੱਜ ਸਪਸ਼ਟ ਕੀਤਾ ਕਿ ਕੌਮੀ ਕ੍ਰਿਕਟ ਅਕੈਡਮੀ ਦੇ ਕ੍ਰਿਕਟ ਪ੍ਰਮੁੱਖ ਵਜੋਂ ਰਾਹੁਲ ਦ੍ਰਾਵਿੜ ਦੀ ਨਿਯੁਕਤੀ ਵਿੱਚ ‘ਹਿੱਤਾਂ ਦੇ ਟਕਰਾਅ’ ਦਾ ਕੋਈ ਮਸਲਾ ਨਹੀਂ ਹੈ। ਲੈਫਟੀਨੈਂਟ ਜਨਰਲ ਰਵੀ ਥੋੜਗੇ ਨੇ ਕਿਹਾ ਕਿ ਗੇਂਦ ਹੁਣ ਬੀਸੀਸੀਆਈ ਦੇ ਲੋਕਪਾਲ ਕਮ ਆਚਰਣ ਅਧਿਕਾਰੀ ਡੀਕੇ ਜੈਨ ਦੇ ਪਾਲੇ ਵਿੱਚ ਹੈ।ਥੋੜਗੇ ਨੇ ਕਿਹਾ, ‘‘ਰਾਹੁਲ ਦੇ ਮਾਮਲੇ […]

ਜੰਮੂ-ਕਸ਼ਮੀਰ ਮਾਮਲੇ ‘ਚ ਸੁਪਰੀਮ ਕੋਰਟ ਵੱਲੋਂ ਦਖ਼ਲ ਦੇਣ ਤੋਂ ਇਨਕਾਰ

ਨਵੀਂ ਦਿੱਲੀ – ਸੁਪੀਰਮ ਕੋਰਟ ਨੇ ਧਾਰਾ 370 ਹਟਾਏ ਜਾਣ ਅਤੇ ਸੂਬੇ ‘ਚ ਹਾਲਾਤ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਇਸ ਮਾਮਲੇ ‘ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਸਰਕਾਰ ਨੂੰ ਹਾਲਾਤ ਸਧਾਰਨ ਕਰਨ ‘ਚ ਸਮਾਂ ਵੀ ਦਿੱਤਾ ਹੈ। ਜੰਮੂ-ਕਸ਼ਮੀਰ ‘ਚ ਬੰਦ ਤੇ ਕਰਫਿਊ ਹਟਾਏ […]