ਵੱਖ-ਵੱਖ ਸੜਕ ਹਾਦਸਿਆਂ ਵਿੱਚ 8 ਵਿਅਕਤੀ ਜ਼ਖਮੀ
ਰਾਮਪੁਰਾ ਫੂਲ -ਰਾਮਪੁਰਾ ਸ਼ਹਿਰ ਦੇ ਆਸ-ਪਾਸ ਦੇ ਖੇਤਰਾਂ ਵਿੱਚ ਵੱਖ-ਵੱਖ ਸੜਕ ਹਾਦਸਿਆਂ ਵਿੱਚ 8 ਵਿਅਕਤੀਆਂ ਦੇ ਜਖਮੀ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਹਾਰਾ ਗਰੁੱਪ ਪੰਜਾਬ ਦੇ ਮੁਖੀ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਗਿੱਲ ਕਲਾਂ ਤੋਂ ਰਾਮਪੁਰਾ ਵੱਲ ਆ ਰਹੇ ਆਟੋ ਰਿਕਸਾ ਦਾ ਅਗਲਾ ਟਾਇਰ ਫਟ ਜਾਣ ਨਾਲ ਆਟੋ ਰਿਕਸਾ ਪਲਟ ਗਿਆ ਜਿਸ […]




