ਪ੍ਰਸਿੱਧ ਖੇਤੀਬਾੜੀ ਡਾ.ਐਚ.ਐਸ ਮੁਕਰ ਆਰੀਅਨਜ਼ ਵਿੱਚ ਹੋਏ ਸ਼ਾਮਿਲ
ਐਚ.ਐਸ ਮੁਕਰ ਨੇ 13 ਕਿਸਮਾਂ ਦੀਆਂ ਫਸਲਾਂ ਵਿਕਸਿਤ ਕੀਤੀਆਂ ਅਤੇ ਚੀਨ ਵਿੱਚ ਹਾਈਬ੍ਰਿਡ ਚਾਵਲ ਕਿਸਮਾਂ ਬਾਰੇ ਸਿਖਲਾਈ ਲਈ ਮੋਹਾਲੀ – ਪ੍ਰਸਿੱਧ ਖੇਤੀਬਾੜੀ ਵਿਗਿਆਨੀ ਡਾ.ਐਚ.ਐਸ ਮੁਕਰ ਨੇ ਅਧਿਆਪਨ ਵਿੱਚ 10 ਸਾਲ ਤੋ ਵੱਧ ਅਤੇ 34 ਸਾਲਾਂ ਦੇ ਖੌਜ ਤਜੁਰਬੇ ਨਾਲ ਆਰੀਅਨਜ਼ ਗਰੁੱਪ ਆਫ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ, ਵਿਖੇ ਖੇਤਾਬਾੜੀ ਵਿਭਾਗ ਵਿੱਚ ਡਾਇਰੇਕਟਰ ਵਜੋਂ ਅਹੁਦਾ ਸੰਭਾਲ ਲਿਆ […]




