ਸਮੁੰਦਰੀ ਰਸਤਿਓਂ ਭਾਰਤ ‘ਤੇ ਹੋ ਸਕਦੈ ਅੱਤਵਾਦੀ ਹਮਲਾ
ਨਵੀਂ ਦਿੱਲੀ- ਪਾਕਿਸਤਾਨ ‘ਚ ਆਪਣੇ ਅੱਡੇ ਬਣਾ ਕੇ ਰਹਿ ਰਹੇ ਦਹਿਸ਼ਤਗਰਦ ਹੁਣ ਸਮੁੰਦਰ ਦੇ ਰਸਤੇ ਆ ਕੇ ਭਾਰਤ ਵਿੱਚ ਕਿਸੇ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੇ ਹਨ। ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਇਹ ਜਾਣਕਾਰੀ ਮਿਲੀ ਹੈ। ਭਾਰਤ ਦੇ ਸਮੁੰਦਰੀ ਕੰਢੇ ਦੀ ਕੁੱਲ ਲੰਬਾਈ 7,514 ਕਿਲੋਮੀਟਰ ਬਣਦੀ ਹੈ। ਦਰਅਸਲ, ਭਾਰਤੀ ਸੰਸਦ ਵਿੱਚ ਜਦੋਂ ਤੋਂ ਜੰਮੂ–ਕਸ਼ਮੀਰ ਨੂੰ […]




