April 23, 2026

ਟਰੰਪ ਵਲੋਂ ਚੀਨ ਨੂੰ ਚਿਤਾਵਨੀ

ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਚਿਤਾਵਨੀ ਦਿੱਤੀ ਹੈ ਕਿ ਜੇਕਰ ਵਪਾਰ ਵਾਰਤਾ ਸਿਰੇ ਨਹੀਂ ਚੜ੍ਹਦੀ ਤਾਂ ਚੀਨ ਤੋਂ ਹੁੰਦੇ ਆਯਾਤ ’ਤੇ ਭਾਰੀ ਟੈਕਸ ਲਾ ਦਿੱਤੇ ਜਾਣਗੇ। ਟਰੰਪ ਦਾ ਇਹ ਬਿਆਨ ਚੀਨੀ ਵਸਤਾਂ ’ਤੇ 10 ਫ਼ੀਸਦੀ ਟੈਕਸ ਲਾਏ ਜਾਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਆਇਆ ਹੈ।

ਭਾਰਤ ਨੇ ਸੰਯੁਕਤ ਰਾਸ਼ਟਰ ਦੀ ਰਿਪੋਰਟ ’ਤੇ ਨਾਖ਼ੁਸ਼ੀ ਪ੍ਰਗਟਾਈ

ਭਾਰਤ ਨੇ ਸੰਯੁਕਤ ਰਾਸ਼ਟਰ ਮੁਖੀ ਅੰਤੋਨੀਓ ਗੁਟੇਰੇਜ਼ ਦੀ ਉਸ ਤਾਜ਼ਾ ਰਿਪੋਰਟ ’ਤੇ ਸਖ਼ਤ ਨਾਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਹਥਿਆਰਬੰਦ ਸਮੂਹਾਂ ਤੇ ਸਰਕਾਰ ਵਿਚਾਲੇ ਹੋ ਰਹੀਆਂ ਹਿੰਸਕ ਘਟਨਾਵਾਂ ’ਚ ਬੱਚੇ ਸ਼ਿਕਾਰ ਬਣ ਰਹੇ ਹਨ।ਮੰਗਲਵਾਰ ਰਿਲੀਜ਼ ਹੋਈ ਇਸ ਰਿਪੋਰਟ ਬਾਰੇ ਭਾਰਤ ਦਾ ਕਹਿਣਾ ਹੈ ਕਿ ਜਿਨ੍ਹਾਂ ਸਥਿਤੀਆਂ ਦਾ ਵੇਰਵਾ ਦਿੱਤਾ ਗਿਆ […]

ਹਰ ਰੋਜ਼ ਚੁੱਭਦੀ ਹੈ ਵਿਸ਼ਵ ਕੱਪ ਦੀ ਹਾਰ: ਵਿਰਾਟ ਕੋਹਲੀ

ਨਵੀਂ ਦਿੱਲੀ – ਵਰਲਡ ਕੱਪ ਸੈਮੀਫਾਈਨਲ ਵਿੱਚ ਨਿਊਜ਼ੀਲੈਂਡ ਦੇ ਹੱਥੋਂ ਹਾਰ ਤੋਂ ਬਾਅਦ ਟੀਮ ਟੁੱਟ ਚੁੱਕੀ ਹੈ, ਜਿਸ ਤੋਂ ਬਾਹਰ ਨਿਕਲਣ ਲਈ ਟੀਮ ਇੰਡੀਆ ਹੁਣ ਵਿਸ਼ਖ ਕੱਪ ਤੋਂ ਬਾਅਦ ਆਪਣੇ ਪਹਿਲੇ ਦੌਰੇ ਦਾ ਆਗਾਜ਼ ਕਰੇਗੀ| ਅੱਜ ਵਿੰਡੀਜ਼ ਖਿਲਾਫ ਇਸ ਦੌਰੇ ਦਾ ਪਹਿਲਾ ਟੀ-20 ਮੈਚ ਅਮਰੀਕਾ ਦੇ ਫਲੋਰੀਡਾ ਵਿਖੇ ਖੇਡਿਆ ਜਾਣ ਹੈ ਜਿੱਥੇ ਮੈਚ ਤੋਂ ਪਹਿਲਾਂ […]