April 23, 2026

ਬੱਚੀ ਨਾਲ ਸਮੂਹਿਕ ਬਲਾਤਕਾਰ ਤੋਂ ਸਮਾਜ ਸ਼ਰਮਸਾਰ: ਰਿਚਾ ਚੱਢਾ

ਅਦਾਕਾਰ ਰਿਚਾ ਚੱਢਾ ਨੇ ਜਮਸ਼ੇਦਪੁਰ ਵਿੱਚ ਤਿੰਨ ਵਰ੍ਹਿਆਂ ਦੀ ਬੱਚੀ ਨਾਲ ਸਮੂਹਿਕ ਬਲਾਤਕਾਰ ਮਗਰੋਂ ਉਸ ਦਾ ਸਿਰ ਧੜ ਨਾਲੋਂ ਅਲੱਗ ਕਰ ਦੇਣ ਦੀ ਘਟਨਾ ’ਤੇ ਗੁੱਸੇ ਦਾ ਪ੍ਰਗਟਾਵਾ ਕੀਤਾ ਹੈ। ਅਦਾਕਾਰ ਨੇ ਟਵਿੱਟਰ ’ਤੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਵਾਲ ਕੀਤਾ ਕਿ ਮੁੱਖ ਮੁਲਜ਼ਮ ਰਿੰਕੂ ਸਾਹੂ ਜ਼ਮਾਨਤ ’ਤੇ ਬਾਹਰ ਕਿਉਂ ਹੈ। ਨਾਲ ਹੀ ਉਸ ਨੇ […]

ਸੁਨੀਲ ਛੇਤਰੀ ਨੂੰ 35ਵੇਂ ਜਨਮ ਦਿਨ ਦੀਆਂ ਵਧਾਈਆਂ

ਵਿਸ਼ਵ ਫੁਟਬਾਲ ਸੰਸਥਾ ਫੀਫਾ ਅਤੇ ਭਾਰਤੀ ਫੁਟਬਾਲ ਜਗਤ ਨੇ ਕਪਤਾਨ ਸੁਨੀਲ ਛੇਤਰੀ ਨੂੰ ਉਸ ਦੇ 35ਵੇਂ ਜਨਮ ਦਿਨ ’ਤੇ ਵਧਾਈ ਦਿੱਤੀ ਹੈ। ਫੀਫਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਲਿਖਿਆ, ‘‘ਭਾਰਤੀ ਫੁਟਬਾਲ ਦਾ ਇੱਕ ਮਹਾਨਾਇਕ ਅੱਜ 35 ਸਾਲ ਦਾ ਹੋ ਗਿਆ ਹੈ। ਸੁਨੀਲ ਛੇਤਰੀ ਨੂੰ ਜਨਮ ਦਿਨ ਦੀ ਵਧਾਈ।’’ ਸਰਬ ਭਾਰਤੀ ਫੁਟਬਾਲ ਫੈਡਰੇਸ਼ਨ ਦੇ ਪ੍ਰਧਾਨ […]

ਮੈਸੀ ’ਤੇ ਤਿੰਨ ਮਹੀਨਿਆਂ ਦੀ ਪਾਬੰਦੀ

ਕੋਪਾ ਅਮਰੀਕਾ ਟੂਰਨਾਮੈਂਟ ਦੌਰਾਨ ਦੱਖਣੀ ਅਮਰੀਕੀ ਫੁਟਬਾਲ ਸੰਸਥਾ (ਕੌਨਮੇਬੋਲ) ਦੀ ਤਿੱਖੀ ਆਲੋਚਨਾ ਕਰਨ ਕਾਰਨ ਅਰਜਨਟੀਨਾ ਦੇ ਸਟਾਰ ਖਿਡਾਰੀ ਲਾਇਨਲ ਮੈਸੀ ’ਤੇ ਕੌਮੀ ਟੀਮ ਵੱਲੋਂ ਖੇਡਣ ਲਈ ਤਿੰਨ ਮਹੀਨਿਆਂ ਦੀ ਪਾਬੰਦੀ ਲਾਈ ਗਈ ਹੈ। ਉਸ ਨੂੰ ਪਾਬੰਦੀ ਦੇ ਨਾਲ 50 ਹਜ਼ਾਰ ਡਾਲਰ ਦਾ ਜੁਰਮਾਨਾ ਵੀ ਠੋਕਿਆ ਗਿਆ।ਪਿਛਲੇ ਮਹੀਨੇ ਬ੍ਰਾਜ਼ੀਲ ਵਿੱਚ ਖੇਡੇ ਗਏ ਕੋਪਾ ਅਮਰੀਕਾ ਕੱਪ ਵਿੱਚ […]