April 24, 2026

ਪੰਜਾਬ ਦੇ ਰਾਜਪਾਲ ਵੀ.ਪੀ.ਸਿੰਘ ਬਦਨੌਰ ਨੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਕੀਤਾ ਆਗਾਜ਼

ਭਾਰਤ ਆਧੁਨਿਕ ਤਕਨੀਕ ਜ਼ਰੀਏ ਖੁਦ ਹਥਿਆਰਾਂ ਦਾ ਨਿਰਮਾਣ ਕਰਨ ‘ਚ ਆਤਮ ਨਿਰਭਰ ਬਣੇਗਾ ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ.ਸਿੰਘ ਬਦਨੌਰ ਨੇ ਹਰ ਸਾਲ ਹੋਣ ਵਾਲੇ ਮਿਲਟਰੀ ਲਿਟਰੇਚਰ ਫੈਸਟੀਵਲ ਦੇ ਤੀਜੇ ਭਾਗ ਦਾ ਉਦਘਾਟਨ ਕਰਦਿਆਂ ਕਿਹਾ ਕਿ ਭਾਰਤ ਆਧੁਨਿਕ ਤਕਨੀਕਾਂ ਜ਼ਰੀਏ ਖੁਦ ਹਥਿਆਰਾਂ ਦਾ ਨਿਰਮਾਣ ਕਰਨ ਪੱਖੋਂ ਆਤਮ-ਨਿਰਭਰ ਮੁਲਕ ਬਣੇਗਾ।ਵਿਦੇਸ਼ਾਂ ਤੇ ਭਾਰਤ ਦੇ ਵੱਖ-ਵੱਖ ਹਿੱਸਿਆਂ […]

ਹਲਦੀ ਘਾਟੀ ਦੀ ਲੜਾਈ ਮੱਧ ਕਾਲੀ ਭਾਰਤ ਦੇ ਇਤਿਹਾਸ ਦੀ ਫੈਸਲਾਕੁਨ ਘਟਨਾ ਪੈਨਲ ਮਾਹਿਰਾਂ ਨੇ ਹਲਦੀ ਘਾਟੀ ਦੀ ਲੜਾਈ ਦਾ ਜੇਤੂ ਕੌਣ ’ਤੇ ਕੀਤੀ ਚਰਚਾ

ਇਸ ਲੜਾਈ ’ਚ ਅਕਬਰ ਨੂੰ ਸਿਵਾਏ ਇੱਕ ਹਾਥੀ ਦੇ ਕੁੱਝ ਵੀ ਨਾ ਮਿਲਿਆ-ਰਾਜਪਾਲ ਪੰਜਾਬ ਚੰਡੀਗੜ੍ਹ – ਪੰਜਾਬ ਦੇ ਰਾਜਪਾਲ ਸ੍ਰੀ ਵੀ ਪੀ ਸਿੰਘ ਬਦਨੌਰ ਨੇ ਅੱਜ ਕਿਹਾ ਕਿ ਹਲਦੀ ਘਾਟੀ ਦੀ ਇਤਿਹਾਸਕ ਲੜਾਈ ਵਿੱਚੋਂ ਅਕਬਰ ਦੀ ਅਗਵਾਈ ਵਾਲੀਆਂ ਮੁਗ਼ਲ ਫੌਜਾਂ ਨੇ ਸਿਵਾਏ ਰਾਮਪ੍ਰਸਾਦ ਨਾਮ ਦੇ ਇੱਕ ਹਾਥੀ ਦੇ, ਕੁੱਝ ਵੀ ਹੋਰ ਨਹੀਂ ਖੱਟਿਆ।ਅੱਜ ਇੱਥੇ ਮਿਲਟਰੀ […]

ਆਮ ਆਦਮੀ ਦੇ ਬਜਟ ਵਾਲੇ ਮਕਾਨ ਸਮੇਂ ਦੀ ਲੋੜ- ਸਰਕਾਰੀਆ

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਤਿੰਨ-ਰੋਜ਼ਾ ‘ਡੈਸਟੀਨੇਸ਼ਨ ਪੰਜਾਬ-ਰਿਐਲਿਟੀ ਐਕਸਪੋ’ ਦਾ ਉਦਘਾਟਨ ਚੰਡੀਗੜ੍ਹ – ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਆਮ ਆਦਮੀ ਦੀ ਪਹੁੰਚ ਵਾਲੇ ਰਿਹਾਇਸ਼ੀ ਪ੍ਰਾਜੈਕਟ ਸਮੇਂ ਦੀ ਲੋੜ ਹਨ ਕਿਉਂਕਿ ਇਸ ਸ਼੍ਰੇਣੀ ਵਿੱਚ ਪ੍ਰਾਜੈਕਟਾਂ ਦੀ ਵੱਡੀ ਲੋੜ ਹੈ। ਹਾਲਾਂਕਿ ਕਈ ਬਿਲਡਰਾਂ ਵੱਲੋਂ ਮਹਿੰਗੀ […]