April 24, 2026

ਧਾਰਮਿਕ ਅਤੇ ਸਿਆਸੀ ਧੜ੍ਹੇਬੰਦੀਆਂ ਦੇ ਉਭਾਰ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਮੰਦਭਾਗਾ- ਭਾਈ ਗਰੇਵਾਲ, ਭਾਈ ਖ਼ਾਲਸਾ

ਅੰਮ੍ਰਿਤਸਰ – ਪਿਛਲੇ ਕੁਝ ਸਮੇਂ ਤੋਂ ਸਿਆਸੀ ਆਗੂਆਂ ਅਤੇ ਸੰਤ ਸਮਾਜ ਦੇ ਕੁਝ ਨੁਮਾਇੰਦਿਆਂ ਵੱਲੋਂ ਆਪਣੇ ਵਿਚਾਰਕ ਵਖਰੇਵਿਆਂ, ਉਭਰ ਰਹੀਆਂ ਧੜ੍ਹੇਬੰਦੀਆਂ ਦੇ ਵਰਤਾਰੇ ’ਚ ਇਕ ਦੂਜੇ ’ਤੇ ਦੂਸ਼ਣਬਾਜ਼ੀ, ਚਿੱਕੜ ਉਛਾਲੀ ਅਤੇ ਆਪਣੇ ਮੁਤਾਬਕ ਸਿਧਾਂਤਾਂ ਦਾ ਵਿਖਾਆਨ ਕਰਕੇ ਆਪਣੀ ਪ੍ਰਤਿਭਾ ਅਤੇ ਧੜ੍ਹੇਬੰਦਕ ਹੋਂਦ ਨੂੰ ਉਭਾਰਨ ਦੀ ਦੌੜ ’ਚ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ […]

ਮਿਲਟਰੀ ਲਿਟਰੇਚਰ ਫੈਸਟੀਵਲ-2019: ਬ੍ਰਿਗੇਡੀਅਰ ਰਾਜੇਸ਼ ਭਾਸਕਾਰ ਦੀ ਕਿਤਾਬ-ਮੌਡਰਨਾਈਜਿੰਗ ਨੈਸ਼ਨਲ ਇੰਟੈਲੀਜੈਂਸ ਅਪਰੇਟਸ ਫਾਰ ਇੰਟਰਨਲ ਸਕਿਊਰਿਟੀ ਅਪਰੇਸ਼ਨਜ ਉਤੇ ਗੋਸ਼ਟੀ

ਖੁਫੀਆ ਜਾਣਕਾਰੀ ਸਾਂਝੇ ਕੀਤੇ ਜਾਣ ਸਬੰਧੀ ਵੱਖ ਵੱਖ ਪੱਖਾਂ ਉਤੇ ਵਿਸਥਾਰਤ ਚਰਚਾ ਚੰਡੀਗੜ੍ਹ – ਪੰਜਾਬ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਲੇਕ ਕਲੱਬ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਮਿਲਟਰੀ ਲਿਟਰੇਚਰ ਫੈਸਟੀਵਲ ਦੌਰਾਨ ਚੰਡੀਗੜ੍ਹ ਸਮੇਤ ਹੋਰਨਾਂ ਖੇਤਰਾਂ ਦੇ ਸਕੂਲਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਬ੍ਰਿਗੇਡੀਅਰ ਰਾਜੇਸ਼ ਭਾਸਕਰ ਵੱਲੋਂ ਲਿਖੀ ਕਿਤਾਬ-ਮੌਡਰਨਾਈਜਿੰਗ ਨੈਸ਼ਨਲ ਇੰਟੈਲੀਜੈਂਸ ਅਪਰੇਟਸ ਫਾਰ ਇੰਟਰਨਲ ਸਕਿਊਰਿਟੀ ਅਪਰੇਸ਼ਨਜ਼ […]

‘ਕੈਮਲ ਮਰਚੈਂਟ ਆਫ਼ ਫੀਲਡੇਲਫੀਆ’ ਪੁਸਤਕ ‘ਤੇ ਵਿਚਾਰ ਚਰਚਾ

ਪੁਸਤਕ ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਅਤੇ ਸਮਕਾਲੀ ਸਖਸ਼ੀਅਤਾਂ ਸਬੰਧੀ ਕਹਾਣੀਆਂ ਬਾਰੇ ਦਿੱਤੀ ਗਈ ਜਾਣਕਾਰੀ ਚੰਡੀਗੜ – ਮਿਲਟਰੀ ਲਿਟਰੇਚਰ ਫੈਸਟੀਵਲ ਦੇ ਪਹਿਲੇ ਦਿਨ-ਸ਼ੇਰ-ਏ-ਪੰਜਾਬ-ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਸਬੰਧੀ ਅਣਕਹੀਆ ਕਹਾਣੀਆਂ ‘ਤੇ ਕੇਂਦ੍ਰਤ ਪੁਸਤਕ ‘ਕੈਮਲ ਮਰਚੈਂਟ ਆਫ਼ ਫੀਲਡੇਲਫੀਆ’ ਬਾਰੇ ਵਿਚਾਰ ਵਟਾਂਦਰੇ ਲਈ ਇਕ ਵਿਸ਼ੇਸ਼ ਸੈਸ਼ਨ ਦਾ ਆਯੋਜਨ ਕੀਤਾ ਗਿਆ।ਪੁਸਤਕ ‘ਕੈਮਲ ਮਰਚੈਂਟ ਆਫ਼ ਫੀਲਡੇਲਫੀਆ’ ਦੇ […]