ਆਲੂ ਦੇ ਪੈਕ ਨਾਲ ਆਵੇਗੀ ਡਲ ਸਕਿਨ ਚ ਚਮਕ
ਵਿਆਹ ਦੇ ਸੀਜ਼ਨ ‘ਚ ਹਰ ਮਹਿਲਾ ਚਾਹੁੰਦੀ ਹੈ ਕਿ ਉਸ ਦੀ ਸਕਿਨ ਗਲੋ ਕਰਦੀ ਹੋਈ ਨਜ਼ਰ ਆਏ ਪਰ ਕਈ ਵਾਰ ਚਿਹਰੇ ‘ਤੇ ਕਾਲੇ ਦਾਗ, ਤਿਲ ਜਾਂ ਦਾਗ ਧੱਬੇ ਸਕਿਨ ਦੀ ਗਲੋ ਨੂੰ ਖਤਮ ਕਰ ਦਿੰਦੇ ਹਨ। ਇੰਨਾ ਹੀ ਨਹੀਂ, ਸਕਿਨ ਪੂਰੀ ਤਰ੍ਹਾਂ ਨਾਲ ਡਲ ਨਜ਼ਰ ਆਉਂਦੀ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਘਰ ‘ਚ ਬਣਿਆ […]




