October 11, 2026

ਓਲੰਪਿਕ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨੀ ਜ਼ਰੂਰੀ: ਰਾਣੀ

ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਦੀ ਤਿਆਰੀ ਤਹਿਤ ਉਨ੍ਹਾਂ ਦੀ ਟੀਮ ਚੋਟੀ ਦੀਆਂ ਟੀਮਾਂ ਖ਼ਿਲਾਫ਼ ਚੰਗੇ ਮੈਚ ਖੇਡਣਾ ਚਾਹੁੰਦੀ ਹੈ ਤੇ ਉਨ੍ਹਾਂ ਦਾ ਧਿਆਨ ਫਿਟਨੈੱਸ ਤੇ ਰਿਕਵਰੀ ’ਤੇ ਰਹੇਗਾ। ਭਾਰਤੀ ਟੀਮ ਬੰਗਲੁਰੂ ਵਿਚ ਕੌਮੀ ਕੈਂਪ ਵਿਚ ਹਿੱਸਾ ਲੈ ਰਹੀ ਹੈ ਜੋ 15 ਦਸੰਬਰ ਤੱਕ ਚੱਲੇਗਾ। ਰਾਣੀ […]

ਇਲਾਜ ਲਈ ਅਮਰੀਕਾ ਜਾਣਗੇ ਸ਼ਰੀਫ

ਇਸਲਾਮਾਬਾਦ – ਸਿਹਤ ਨਾਸਾਜ਼ ਹੋਣ ਕਰਕੇ ਲੰਡਨ ਵਿੱਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਵਜ਼ੀਰੇ ਆਜ਼ਮ ਨਵਾਜ਼ ਸ਼ਰੀਫ਼ ਅਗਲੇ ਦਿਨਾਂ ਵਿੱਚ ਵਿਸ਼ੇਸ਼ ਇਲਾਜ ਲਈ ਹੁਣ ਅਮਰੀਕਾ ਰਵਾਨਾ ਹੋਣਗੇ। ਨਵਾਜ਼ ਦੀ ਗਰਦਨ ਦੀ ਇਕ ਨਾੜੀ ਬਲਾਕ ਹੈ ਤੇ ਸ਼ਰੀਫ ਪਰਿਵਾਰ ਨੇ ਮੈਸੇਚਿਊਸਟਸ ਜਨਰਲ ਹਸਪਤਾਲ ਨਾਲ ਸੰਪਰਕ ਕੀਤਾ ਹੈ।

ਪੇਰੂ ਵਿੱਚ 2 ਟਨ ਕੋਕੀਨ ਲਿਜਾਉਣ ਵਾਲੀ ਪਣਡੁੱਬੀ ਜ਼ਬਤ

ਲੀਮਾ – ਪੇਰੂ ਵਿੱਚ ਅਧਿਕਾਰੀਆਂ ਨੇ ਇਕ ਪਣਡੁੱਬੀ ਵਿੱਚ 2 ਟਨ ਕੋਕੀਨ ਲਿਜਾ ਰਹੇ ਚਾਲਕ ਦਲ ਦੇ 4 ਮੈਂਬਰਾਂ ਨੂੰ ਹਿਰਾਸਤ ਵਿਚ ਲਿਆ ਹੈ| ਪੇਰੂ ਦਾ ਕਾਨੂੰਨ ਲਾਗੂ ਕਰਨ ਵਾਲੀਆਂ ਬੌਡੀਆਂ ਦੇ ਮੁਤਾਬਕ ਪਣਡੁੱਬੀ ਨੂੰ ਕਬਜ਼ੇ ਵਿੱਚ ਲੈਣ ਤੋਂ ਬਾਅਦ ਇਕ ਨੇਵੀ ਬੇਸ ਤੇ ਲਿਜਾਇਆ ਗਿਆ| ਵਕੀਲ ਜੌਰਜ ਸ਼ਾਵੇਜ ਕੋਟਰੀਨੀ ਨੇ ਕਿਹਾ, 2 ਟਨ ਕੋਕੀਨ […]