ਬਲਬੀਰ ਸਿੰਘ ਸਿੱਧੂ ਨੇ 11 ਡਰੱਗ ਕੰਟਰੋਲਰ ਅਧਿਕਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ
5 ਵਿਸ਼ਲੇਸ਼ਕ ਅਤੇ 4 ਐਮ.ਐਲ.ਟੀ. ਵੀ ਕੈਮੀਕਲ ਐਗਜ਼ਾਮੀਨੀਅਰ ਲੈਬ, ਖਰੜ ਵਿੱਚ ਕੀਤੇ ਗਏ ਭਰਤੀ ਚੰਡੀਗੜ – ਫੂਡ ਅਤੇ ਡਰੱਗ ਐਡਮਿਨਸਟ੍ਰੇਸ਼ਨ ਵਿਭਾਗ (ਐਫ.ਡੀ.ਏ.) ਦੀ ਕਾਰਜਗੁਜ਼ਾਰੀ ਵਿੱਚ ਵਾਧਾ ਕਰਨ ਲਈ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵੱਲੋਂ ਅੱਜ ਪਰਿਵਾਰ ਕਲਿਆਣ ਭਵਨ ਵਿਖੇ 11 ਡਰੱਗ ਕੰਟਰੋਲਰ ਅਧਿਕਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।ਇਸ ਮੌਕੇ ਸੰਬੋਧਨ ਕਰਦਿਆਂ […]




