ਭਾਰਤੀ ਮੂਲ ਦਾ ਕੈਨੇਡੀਅਨ ਪਰਬਤਾਰੋਹੀ ਅਮਰੀਕੀ ਚੋਟੀ ਤੋਂ ਡਿੱਗਿਆ
ਕੈਨੇਡਾ ਵਿਚ ਰਹਿਣ ਵਾਲਾ ਭਾਰਤੀ ਮੂਲ ਦਾ 16 ਸਾਲਾ ਇਕ ਪਰਬਤਾਰੋਹੀ ਅਮਰੀਕਾ ਦੇ ਤੱਟੀ ਰਾਜ ਓਰੇਗਨ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਹੁਡ ਤੋਂ 500 ਫੁੱਟ ਹੇਠਾਂ ਡਿੱਗਣ ਦੇ ਬਾਅਦ ਵੀ ਚਮਤਕਾਰੀ ਤਰੀਕੇ ਨਾਲ ਬਚ ਗਿਆ। ਸਥਾਨਕ ਮੀਡੀਆ ਮੁਤਾਬਕ ਕੈਨੇਡਾ ਦਾ ਸਰੀ ਨਿਵਾਸੀ ਗੁਰਬਾਜ਼ ਸਿੰਘ ਮੰਗਲਵਾਰ ਨੂੰ ਆਪਣੇ ਦੋਸਤਾਂ ਦੇ ਨਾਲ ਹਾਈਕਿੰਗ ਕਰ ਰਿਹਾ […]




