ਓਲੰਪਿਕ ਹਾਕੀ ਦਾ ਫਾਈਨਲ ਖੇਡ ਸਕਦਾ ਹੈ ਭਾਰਤ: ਮਨਪ੍ਰੀਤ
ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਜੇ ਭਾਰਤੀ ਟੀਮ ਅਨੁਸ਼ਾਸਨ ’ਚ ਰਹਿ ਕੇ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਟੋਕੀਓ ਓਲੰਪਿਕ ਦੇ ਫਾਈਨਲ ਤੱਕ ਪਹੁੰਚ ਸਕਦੀ ਹੈ। ਭਾਰਤੀ ਟੀਮ ਵਿਸ਼ਵ ਕੱਪ 2018 ਵਿੱਚ ਕੁਆਰਟਰ ਫਾਈਨਲ ’ਚੋਂ ਬਾਹਰ ਹੋ ਗਈ ਸੀ। ਭਾਰਤੀ ਟੀਮ ਨੇ ਉਸ ਮਗਰੋਂ ਤੋਂ ਆਸਟਰੇਲਿਆਈ ਕੋਚ ਗਰਾਹਮ ਰੀਡ ਦੇ […]




