ਆਰੀਅਨਜ਼ ਕੈਂਪਸ ਵਿੱਚ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ
ਮੋਹਾਲੀ – ਆਰੀਅਨਜ਼ ਇੰਸਟੀਚਿਊਟ ਆੱਫ ਨਰਸਿੰਗ ਅਤੇ ਆਰੀਅਨਜ਼ ਕਾੱਲੇਜ ਆੱਫ ਫਾਰਮੈਸੀ, ਰਾਜਪੁਰਾ, ਨੇੜੇ ਚੰਡੀਗੜ ਨੇ ਸਾਂਝੇ ਤੌਰ ਤੇ “ਆਈ ਐਮ ਐਂਡ ਆਈ ਵਿਲ” ਥੀਮ ਦੇ ਆਧਾਰ ਤੇ ਅੱਜ ਆਪਣੇ ਕੈਂਪਸ ਵਿੱਚ ਵਰਲਡ ਕੈਂਸਰ ਡੇ ਮਨਾਇਆ। ਜੀਐਨਐਮ, ਏਐਨਐਮ, ਬੀ.ਫਾਰਮੈਸੀ, ਡੀ.ਫਾਰਮੈਸੀ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੂੰ ਕੈਂਸਰ ਦੇ ਬਾਰੇ ਜਾਗਰੂਕ ਕਰਨ ਲਈ […]




