June 17, 2026

ਬੁਮਰਾਹ ਨੇ ਮੇਡਨ ਓਵਰ ਸੁੱਟ ਟੀ-20 ਕ੍ਰਿਕਟ ਚ ਬਣਾਇਆ ਵਰਲਡ ਰਿਕਾਰਡ

ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਨਿਊਜ਼ੀਲੈਂਡ ਦੇ ਨਾਲ ਖੇਡਦੇ ਹੋਏ 5ਵੇਂ ਅਤੇ ਆਖਰੀ ਟੀ-20 ਮੁਕਾਬਲੇ ‘ਚ ਧਾਰਧਾਰ ਗੇਂਦਬਾਜ਼ੀ ਕੀਤੀ। ਪੂਰੀ ਦੁਨੀਆ ‘ਚ ਆਪਣੀ ਰਫਤਾਰ ਅਤੇ ਯਾਰਕਰ ਦਾ ਲੋਹਾ ਮਨਵਾਉਣ ਵਾਲੇ ਬੁਮਰਾਹ ਨੇ ਇਸ ਮੁਕਾਬਲੇ ‘ਚ ਇਕ ਸ਼ਾਨਦਾਰ ਰਿਕਾਰਡ ਆਪਣੇ ਨਾਂ ਕੀਤਾ।ਜਸਪ੍ਰੀਤ ਬੁਮਰਾਹ ਟੀ-20 ਕ੍ਰਿਕਟ ‘ਚ ਪਹਿਲੇ ਅਜਿਹੇ ਗੇਂਦਬਾਜ਼ ਬਣ ਗਏ ਹਨ ਜਿਨ੍ਹਾਂ […]

ਸ਼ਾਨਦਾਰ ਗੇਂਦਬਾਜ਼ੀ ਨੇ ਭਾਰਤ ਨੂੰ ਹੋਰ ਮਜ਼ਬੂਤ ਬਣਾਇਆ: ਹੇਸਨ

ਨਿਊਜ਼ੀਲੈਂਡ ਦੇ ਸਾਬਕਾ ਮੁੱਖ ਕੋਚ ਮਾਈਕ ਹੇਸਨ ਦਾ ਮੰਨਣਾ ਹੈ ਕਿ ਹਰ ਹਾਲਾਤ ਵਿੱਚ ਸ਼ਾਨਦਾਰ ਗੇਂਦਬਾਜ਼ੀ ਅਤੇ ਵਿਦੇਸ਼ੀ ਧਰਤੀ ’ਤੇ ਤੇਜ਼ ਗੇਂਦਬਾਜ਼ਾਂ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਦੀ ਬੱਲੇਬਾਜ਼ਾਂ ਦੀ ਸਮਰੱਥਾ ਨੇ ਭਾਰਤ ਨੂੰ ਵੱਖ-ਵੱਖ ਵੰਨਗੀਆਂ ਵਿੱਚ ਮਜ਼ਬੂਤ ਟੀਮ ਬਣਾਇਆ ਹੈ। ਆਈਪੀਐੱਲ 2020 ਵਿੱਚ ਰੌਇਲ ਚੈਲੇਂਜਰਜ਼ ਬੰਗਲੌਰ ਦੇ ਮੁੱਖ ਕੋਚ ਬਣਨ ਜਾ ਰਹੇ ਹੇਸਨ ਨੇ ਕਿਹਾ ਕਿ […]

ਭਾਰਤੀ ਹਾਕੀ ਟੀਮ ਦੀ ਕਮਾਨ ਮਨਪ੍ਰੀਤ ਨੂੰ ਸੌਂਪੀ

ਦੁਨੀਆਂ ਦੀ ਅੱਵਲ ਨੰਬਰ ਟੀਮ ਬੈਲਜੀਅਮ ਖ਼ਿਲਾਫ਼ ਐੱਫਆਈਐੱਚ ਪ੍ਰੋ ਲੀਗ ਦੇ ਮੁਕਾਬਲਿਆਂ ਵਿੱਚ ਮਨਪ੍ਰੀਤ ਸਿੰਘ ਭਾਰਤੀ ਟੀਮ ਦਾ ਕਪਤਾਨ ਹੋਵੇਗਾ, ਜਦਕਿ ਹਰਮਨਪ੍ਰੀਤ ਸਿੰਘ 8 ਅਤੇ 9 ਫਰਵਰੀ ਨੂੰ ਭੁਬਨੇਸ਼ਵਰ ਵਿੱਚ ਹੋਣ ਵਾਲੇ ਮੈਚਾਂ ਵਿੱਚ ਟੀਮ ਦਾ ਉਪ ਕਪਤਾਨ ਹੋਵੇਗਾ। 24 ਮੈਂਬਰੀ ਟੀਮ ਵਿੱਚ ਇਕਲੌਤਾ ਨਵਾਂ ਚਿਹਰਾ ਰਾਜ ਕੁਮਾਰ ਪਾਲ ਹੈ। ਰਾਜ ਕੁਮਾਰ ਨੇ ਪਿਛਲੇ ਸੈਸ਼ਨ […]