May 7, 2026

ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜੈਕ ਮਾ ਵਲੋਂ 1 ਅਰਬ ਰੁਪਏ ਦਾਨ

ਪੇਇਚਿੰਗ – ਅਲੀਬਾਬਾ ਦੇ ਸੰਸਥਾਪਕ ਅਤੇ ਚੀਨ ਦੇ ਸਭ ਤੋਂ ਅਮੀਰ ਵਿਅਕਤੀ ਜੈਕ ਮਾ ਦੇ ਫਾਊਡੇਸ਼ਨ ਨੇ 14.4 ਮਿਲੀਅਨ ਡਾਲਰ (1 ਕਰੀਬ ਰੁਪਏ) ਦਾਨ ਕੀਤੇ ਹਨ| ਜੈਕ ਮਾ ਨੇ ਇਹ ਰੁਪਏ ਵੁਹਾਨ ਵਿਚ ਫੈਲੇ ਕੋਰੋਨਾਵਾਇਰਸ ਲਈ ਵੈਕਸਿਨ ਬਣਾਉਣ ਵਿਚ ਮਦਦ ਕਰਨ ਨੂੰ ਦਿੱਤੇ ਹਨ| ਜੈਕ ਮਾ ਫਾਊਡੇਸ਼ਨ ਨੇ ਇਕ ਸੋਸ਼ਲ ਮੀਡੀਆ ਪੋਸਟ ਤੇ ਜਾਣਕਾਰੀ ਦਿੱਤੀ […]

ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਆਰੰਭੀ ਗਈ ਸਾਂਝੀ ਮੁਹਿੰਮ ਨੇ ਫਾਜ਼ਿਲਕਾ ਜ਼ਿਲੇ ਦੇ ਪ੍ਰਭਾਵਿਤ ਪਿੰਡਾਂ ’ਚ ਕੀਤਾ ਟਿੱਡੀਆਂ ਦਾ ਸਫਾਇਆ

ਚੰਡੀਗੜ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਆਰੰਭੀ ਗਈ ਇੱਕ ਸਾਂਝੀ ਮੁਹਿੰਮ ਨੇ ਜ਼ਿਲਾ ਫਾਜ਼ਿਲਕਾ ਵਿੱਚ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਪ੍ਰਭਾਵਿਤ ਪਿੰਡਾਂ ਤੋਂ ਟਿੱਡੀਆਂ ਦਾ ਪੂਰੀ ਤਰਾਂ ਸਫਾਇਆ ਕਰ ਦਿੱਤਾ ਹੈ।ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਵਿੱਤ ਕਮਿਸ਼ਨਰ (ਵਿਕਾਸ) ਵਿਸ਼ਵਜੀਤ ਖੰਨਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪਿੰਡ ਰੂਪਨਗਰ ਅਤੇ ਬਰੇਕਾ ਵਿੱਚ […]

ਹਰਿਆਣਾ ਵਿਚ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ 90 ਹਜਾਰ ਤੋਂ ਵੱਧ ਲੋਕਾਂ ਦਾ ਇਲਾਜ ਹੋਇਆ – ਸਿਹਤ ਮੰਤਰੀ

ਚੰਡੀਗੜ – ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਤਹਿਤ ਲਗਭਗ ਡੇਢ ਸਾਲ ਦੌਰਾਨ ਸੂਬੇ ਦੇ 90 ਹਜਾਰ ਤੋਂ ਵੱਧ ਲੋਕਾਂ ਦਾ ਇਲਾਜ ਕਰਵਾਇਆ ਜਾ ਚੁੱਕਿਆ ਹੈ| ਰਾਜ ਸਰਕਾਰ ਨੇ ਇਨਾਂ ‘ਤੇ ਕਰੀਬ 95 ਕਰੋੜ ਰੁਪਏ ਖਰਚ ਕੀਤੇ ਹਨ| ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਮਰੀਜਾਂ ਦੇ ਇਲਾਜ ‘ਤੇ […]