May 7, 2026

ਭਾਰਤ ਲਈ ਸਖ਼ਤ ਪ੍ਰੀਖਿਆ ਹੋਵੇਗਾ ਕ੍ਰਾਈਸਟਚਰਚ ਟੈਸਟ

ਵੈਲਿੰਗਟਨ ਵਿੱਚ ਮੁਸ਼ਕਲਾਂ ਹਾਲਾਤ ਦਾ ਸਾਹਮਣਾ ਕਰਨ ’ਚ ਨਾਕਾਮ ਰਹੇ ਭਾਰਤ ਦੇ ਮਸ਼ਹੂਰ ਬੱਲੇਬਾਜ਼ੀ ਕ੍ਰਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਸ਼ਨਿਚਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਮੁੜ ਤੋਂ ਸਖ਼ਤ ਪ੍ਰੀਖਿਆ ’ਚੋਂ ਲੰਘਣਾ ਹੋਵੇਗਾ ਕਿਉਂਕਿ ਕਿਵੀ ਤੇਜ਼ ਗੇਂਦਬਾਜ਼ ਸ਼ਾਰਟ ਪਿੱਚ ਗੇਂਦਾਂ ਦੀ ਆਪਣੀ ਮੁਹਾਰਤ ਦੀ ਬੇਦਰੇਗ ਵਰਤੋਂ ਕਰਨ ਲਈ ਤਿਆਰ ਹਨ। […]

ਸ਼ਾਅ ਠੀਕ, ਖੇਡਣ ਲਈ ਤਿਆਰ: ਸ਼ਾਸਤਰੀ

ਕ੍ਰਾਈਸਟਚਰਚ – ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਅੱਜ ਕਿਹਾ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਪੈਰ ਦੀ ਸੱਟ ਠੀਕ ਹੋ ਗਈ ਹੈ ਅਤੇ ਉਹ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਖੇਡਣ ਲਈ ਤਿਆਰ ਹੈ। ਸ਼ਾਅ ਨੇ ਖੱਬੇ ਪੈਰ ਵਿੱਚ ਸੋਜ ਕਾਰਨ ਕੱਲ੍ਹ ਅਭਿਆਸ ਸੈਸ਼ਨ ’ਚ ਹਿੱਸਾ ਨਹੀਂ ਲਿਆ ਸੀ, ਜਿਸ ਕਾਰਨ ਦੂਜੇ ਟੈਸਟ […]

ਦਿੱਲੀ ਹਿੰਸਾ ਪੀੜਤਾਂ ਨੂੰ 25-25 ਹਜ਼ਾਰ ਰੁਪਏ ਦੇਵੇਗੀ ਕੇਜਰੀਵਾਲ ਸਰਕਾਰ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਿੰਸਾ ਪੀੜਤਾਂ ਦੀ ਮਦਦ ਲਈ ਅਸੀਂ ਬਹੁਤ ਵੱਡੇ ਪੱਧਰ ‘ਤੇ ਖਾਣਾ ਪਹੁੰਚਾ ਰਹੇ ਹਨ। ਜਿਨ੍ਹਾਂ ਲੋਕਾਂ ਦੇ ਘਰ ਪੂਰੀ ਤਰ੍ਹਾਂ ਨਾਲ ਸੜ ਗਏ ਹਨ, ਉਨ੍ਹਾਂ ਦੇ ਰਹਿਣ ਲਈ 9 ਰੈਣ ਬਸੇਰਿਆਂ ਦੀ ਵਿਵਸਥਾ ਕੀਤੀ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਕੱਲ ਯਾਨੀ ਸ਼ਨੀਵਾਰ […]