ਸ਼ਾਹੀਨ ਬਾਗ਼ ‘ਚ ਧਾਰਾ–144 ਲਾਗੂ- ਭਾਰੀ ਗਿਣਤੀ ਪੁਲਿਸ ਤਾਇਨਾਤ
ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਸ਼ਾਹੀਨ ਬਾਗ਼ ਇਲਾਕੇ ‘ਚ ਧਾਰਾ–144 ਲਾਗੂ ਕਰ ਦਿੱਤੀ ਹੈ ਅਤੇ ਅਹਿਤਿਆਤ ਵਜੋਂ ਭਾਰੀ ਪੁਲਿਸ ਬਲ ਤਾਇਨਾਤ ਕਰ ਦਿੱਤੇ ਗਏ ਹਨ। ਉੱਧਰ ਹਿੰਦੂ ਸੈਨਾ ਨੇ ਬੀਤੇ ਕੱਲ੍ਹ ਐਲਾਨ ਕੀਤਾ ਸੀ ਕਿ ਉਹ ਸ਼ਾਹੀਨ ਬਾਗ਼ ਦੇ ਪ੍ਰਦਰਸ਼ਨ ਨੂੰ ਖ਼ਤਮ ਕਰਵਾ ਦੇਣਗੇ। ਚੇਤੇ ਰਹੇ ਕਿ ਸ਼ਾਹੀਨ ਬਾਗ਼ ‘ਚ ਪਿਛਲੇ ਸਾਲ 15 ਦਸੰਬਰ […]




