ਸੂਬੇ ਦਾ ਨੌਜੁਆਨ ਪੜਿਆ ਲਿਖਿਆ ਹੋਵੇਗਾ, ਤਾਂ ਸੂਬਾ ਵੀ ਵਿਕਸਿਤ ਹੋਵੇਗਾ – ਮੁੱਖ ਮੰਤਰੀ
ਚੰਡੀਗੜ – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਸੂਬੇ ਦਾ ਨੌਜੁਆਨ ਪੜਿਆ ਲਿਖਿਆ ਹੋਵੇਗਾ, ਤਾਂ ਸੂਬਾ ਵੀ ਵਿਕਸਿਤ ਹੋਵੇਗਾ ਅਤੇ ਨੌਜੁਆਨਾਂ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਨੌਕਰੀਆਂ ਤੇ ਵੱਲ ਆਪਣਾ ਰੁਝਾਨ ਨਾ ਬਣਾ ਕੇ ਆਪਣੇ ਅੰਦਰ ਅਜਿਹਾ ਕੌਸ਼ਲ ਪੈਦਾ ਕਰਨ ਕਿ ਉਹ ਵੱਡੀ-ਵੱਡੀ ਕੰਪਨੀਆਂ ਵਿਚ ਵੀ ਰੁਜਗਾਰ ਕਰ ਸਕਣ ਅਤੇ ਇਸ […]




