ਪੰਜਾਬ ‘ਚ ਮੀਂਹ ਅਤੇ ਗੜੇਮਾਰੀ-ਕਿਸਾਨ ਚਿੰਤਾ ‘ਚ ਡੁੱਬੇ
ਜਲੰਧਰ – ਪੰਜਾਬ ਦੇ ਬਹੁਤੇ ਇਲਾਕਿਆਂ ‘ਚ ਅੱਜ ਰੁਕ–ਰੁਕ ਦਰਮਿਆਨੀ ਤੋਂ ਭਾਰੀ ਮੀਂਹ ਪਿਆ। ਰੋਪੜ ਅਤੇ ਮੁਹਾਲੀ ਜ਼ਿਲ੍ਹਿਆਂ ‘ਚ ਮੀਂਹ ਕੁਝ ਹਲਕਾ ਪਰ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਅਤੇ ਕਪੂਰਥਲਾ ਜ਼ਿਲ੍ਹਿਆਂ ‘ਚ ਮੀਂਹ ਕੁਝ ਭਾਰੀ ਪਿਆ ਹੈ। ਮੀਂਹ ਨਾਲ ਗੜੇਮਾਰੀ ਵੀ ਹੋਈ, ਜਿਸ ਨਾਲ ਕਿਸਾਨ ਚਿੰਤਾ ‘ਚ ਡੁੱਬੇ ਹਨ। ਕੁਝ ਥਾਵਾਂ ‘ਤੇ […]




