ਹੁਣ ਹੈਲਪਲਾਈਨ ਨੰਬਰ 9875961126 ਰਾਹੀਂ ਕਰੋ ਆਬਕਾਰੀ ਸਬੰਧੀ ਗੈਰ-ਕਾਨੂੰਨੀ ਗਤੀਵਿਧੀਆਂ ਦੀ ਰਿਪੋਰਟ
ਆਬਕਾਰੀ ਵਿਭਾਗ ਦੀ ਹੈਲਪਲਾਈਨ ਰਾਹੀਂ 8 ਅਗਸਤ ਤੱਕ 265 ਸ਼ਿਕਾਇਤਾਂ ਹੋਈਆਂ ਦਰਜ ਚੰਡੀਗੜ੍ਹ – ਨਜਾਇਜ਼ ਸਰਾਬ ਦੇ ਕਾਰੋਬਾਰ ਨੂੰ ਠੱਲ ਪਾਉਣ ਸਬੰਧੀ ਆਪਣੀ ਵਚਨਬੱਧਤਾ ਦੇ ਹਿੱਸੇ ਵਜੋਂ, ਆਬਕਾਰੀ ਵਿਭਾਗ ਦੀ ਹੈਲਪਲਾਈਨ ਨੰਬਰ 9875961126 ਸਰਾਬ ਤਸਕਰਾਂ ਦੀਆਂ ਗਤੀਵਿਧੀਆਂ ਵਿਚ ਵੱਡਾ ਅੜਿੱਕਾ ਸਾਬਤ ਹੋ ਰਹੀ ਹੈ। ਇਸ ਹੈਪਲਪਾਈਨ ਨੰਬਰ ਜ਼ਰੀਏ ਆਮ ਲੋਕ ਆਬਕਾਰੀ ਨਾਲ ਸਬੰਧਤ ਜੁਰਮ ਜਿਵੇਂ […]




