May 8, 2026

ਪੰਜਾਬ ਅਨਏਡਿਡ ਕਾਲੇਜਿਜ਼ ਐਸੋਸੀਏਸ਼ਨ ਨੇ ਡਾ ਬੂਟਾ ਸਿੰਘ ਸਿੱਧੂ ਨੂੰ ਐਮਆਰਐਸ ਪੀਟੀਯੂ ਬਠਿੰਡਾ ਦਾ ਨਵਾਂ ਵਾਈਸ ਚਾਂਸਲਰ ਬਣਨ ਤੇ ਵਧਾਈ ਦਿਤੀ

ਮੁਹਾਲੀ – ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ (ਪੁੱਕਾ) ਨੇ ਡਾ: ਬੂਟਾ ਸਿੰਘ ਸਿੱਧੂ ਨੂੰ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦਾ ਨਵਾਂ ਵਾਈਸ-ਚਾਂਸਲਰ ਬਣਨ ਲਈ ਵਧਾਈ ਦਿੱਤੀ ।ਪ੍ਰਧਾਨ ਡਾ: ਅੰਸ਼ੂ ਕਟਾਰੀਆ ਦੀ ਅਗਵਾਈ ਹੇਠ ਪੁੱਕਾ ਦੀ ਅੱਜ ਇੱਕ ਮੀਟਿੰਗ ਹੋਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਡਾ ਸਿੱਧੂ ਨੂੰ ਵਧਾਈ ਦਿੱਤੀ। ਐਡਵੋਕੇਟ ਅਮਿਤ ਸ਼ਰਮਾ, ਸੀਨੀਅਰ ਮੀਤ […]

ਆਸਟਰੇਲੀਆ ਵਿਰੁੱਧ ਟੈਸਟ ਸੀਰੀਜ਼ ਚ ਪੁਜਾਰਾ ਦੀਆਂ ਨਜ਼ਰਾਂ ਵੱਡੇ ਰਿਕਾਰਡ ਤੇ

ਮੌਜੂਦਾ ਭਾਰਤੀ ਟੈਸਟ ਟੀਮ ਵਿਚ ਸਭ ਤੋਂ ਭਰੋਸੇਮੰਦ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਆਸਟਰੇਲੀਆ ਵਿਰੁੱਧ ਐਡੀਲੇਡ ਵਿਚ ਸ਼ੁਰੂ ਹੋ ਰਹੀ ਟੈਸਟ ਮੈਚਾਂ ਦੀ ਸੀਰੀਜ਼ ਵਿਚ 6 ਹਜ਼ਾਰੀ ਬਣ ਸਕਦਾ ਹੈ।32 ਸਾਲਾ ਪੁਜਾਰਾ ਨੇ 77 ਟੈਸਟ ਮੈਚਾਂ ਵਿਚ 48.66 ਦੀ ਔਸਤ ਨਾਲ 5840 ਦੌੜਾਂ ਬਣਾਈਆਂ ਹਨ, ਜਿਸ ਵਿਚ 18 ਸੈਂਕੜੇ ਤੇ 25 ਅਰਧ ਸੈਂਕੜੇ ਸ਼ਾਮਲ ਹਨ। ਉਸ ਨੂੰ […]

ਪੈਂਟਾਗਨ ਅਫ਼ਗ਼ਾਨਿਸਤਾਨ ਅਤੇ ਇਰਾਕ ਵਿਚ ਘਟਾਵੇਗਾ ਅਮਰੀਕੀ ਫ਼ੌਜ ਦੀ ਗਿਣਤੀ

ਫਰਿਜ਼ਨੋ – ਪੈਂਟਾਗਨ ਅਫ਼ਗ਼ਾਨਿਸਤਾਨ ਅਤੇ ਇਰਾਕ ਵਿਚ ਫ਼ੌਜਾਂ ਦੀ ਗਿਣਤੀ ਘਟਾ ਕੇ ਰਿਹਾ ਹੈ। ਇਸ ਦੀ ਜਾਣਕਾਰੀ ਪੈਟਾਗਨ ਵਿੱਚ ਰੱਖਿਆ ਅਧਿਕਾਰੀ ਕ੍ਰਿਸਟੋਫਰ ਮਿਲਰ ਦੁਆਰਾ ਮੰਗਲਵਾਰ ਨੂੰ ਦਿੱਤੀ ਗਈ। ਜਾਣਕਾਰੀ ਅਨੁਸਾਰ ਅਫ਼ਗ਼ਾਨਿਸਤਾਨ ਵਿਚ ਲਗਭਗ 2,000 ਅਤੇ ਇਰਾਕ ਵਿਚ 500 ਤੱਕ ਦੀ ਗਿਰਾਵਟ ਕੀਤੀ ਜਾਵੇਗੀ। ਵਿਭਾਗ ਦਾ ਇਹ ਫ਼ੈਸਲਾ ਰਾਸ਼ਟਰਪਤੀ ਟਰੰਪ ਰਾਹੀਂ ਸਾਬਕਾ ਰੱਖਿਆ ਸਕੱਤਰ ਮਾਰਕ ਐਸਪਰ […]