ਅਗਲਾ ਬਜਟ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ
ਵਿੱਤ ਮੰਤਰਾਲੇ ਨੇ 2021-22 ਦਾ ਸਾਲਾਨਾ ਬਜਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੋਵਿਡ-19 ਕਾਰਨ ਆਰਥਿਕ ਵਿਕਾਸ ਦਰ ਨੂੰ ਸੱਟ ਵੱਜੀ ਹੈ ਤੇ ਇਸੇ ਦਰਮਿਆਨ ਆਰਥਿਕਤਾ ਨੂੰ ਉਭਾਰਨ ਲਈ ਸਰਕਾਰ ਵੱਲੋਂ ਕਈ ਹੀਲੇ ਕੀਤੇ ਜਾ ਰਹੇ ਹਨ। ਅਗਲਾ ਬਜਟ ਮੁਲਕ ਲਈ ਬੇਹੱਦ ਅਹਿਮ ਹੋਵੇਗਾ ਕਿਉਂਕਿ ਇਸ ਨੂੰ ਮਹਾਮਾਰੀ ਦੇ ਅਸਰ ਨਾਲ […]




