ਅਮਰੀਕਾ : ਸਟੋਰੇਜ ਯੂਨਿਟ ਵਿੱਚ ਮਿਲੀ ਦੋ ਹਫਤੇ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼
ਮੋਨਟਾਨਾਂ (ਅਮਰੀਕਾ) – ਅਮਰੀਕਾ ਦੇ ਮੋਨਟਾਨਾਂ ਰਾਜ ਵਿੱਚ ਲਗਭਗ ਦੋ ਹਫਤੇ ਪਹਿਲਾਂ ਲਾਪਤਾ ਹੋਈ ਔਰਤ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਘਟਨਾ ਦੇ ਸੰਬੰਧ ਵਿੱਚ ਕੈਸਕੇਡ ਕਾਉਂਟੀ ਸ਼ੈਰਿਫ ਨੇ ਦੱਸਿਆ ਕਿ ਸੈਲੀ ਜੇਨ ਡੈਮਰਿਸ-ਸਮਿੱਥ ਦੀ ਲਾਸ਼ ਐਤਵਾਰ ਦੁਪਹਿਰ ਨੂੰ ਗ੍ਰੇਟ ਫਾਲਜ਼ ਦੀ ਇੱਕ ਸਟੋਰੇਜ ਯੂਨਿਟ ਵਿੱਚ ਖੜੀ ਉਸ ਦੀ ਕਾਰ ਵਿੱਚੋਂ ਮਿਲੀ। ਜਿਕਰਯੋਗ ਹੈ […]




