ਬਜਟ ਦੌਰਾਨ ਬਲਾਚੌਰ ਵਿਧਾਨ ਸਭਾ ਹਲਕੇ ਨੂੰ ਮਿਲਿਆ ਆਈ ਟੀ ਆਈ ਅਤੇ ਖੇਤੀਬਾੜੀ ਕਾਲਜ ਦਾ ਤੋਹਫ਼ਾ
ਐਮ ਐਲ ਏ ਚੌ. ਮੰਗੂਪੁਰ ਵੱਲੋਂ ਮੁੱਖ ਮੰਤਰੀ, ਵਿੱਤ ਮੰਤਰੀ, ਤਕਨੀਕੀ ਸਿੱਖਿਆ ਮੰਤਰੀ ਅਤੇ ਐਮ ਪੀ ਤਿਵਾੜੀ ਦਾ ਧੰਨਵਾਦ ਬਲਾਚੌਰ – ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਅੱਜ ਵਿਧਾਨ ਸਭਾ ‘ਚ ਪੇਸ਼ ਕੀਤੇ ਬਜਟ ‘ਚ ਬਲਾਚੌਰ ਵਿਧਾਨ ਸਭਾ ਹਲਕੇ ਨੂੰ ਇੱਕ ਆਈ ਟੀ ਆਈ ਅਤੇ ਦੂਸਰਾ ਖੇਤੀਬਾੜੀ ਕਾਲਜ ਦਾ ਵੱਡਾ ਤੋਹਫ਼ਾ […]




