May 12, 2026

ਗਾਂਧੀ ਦੇ ਸਿਧਾਂਤਾਂ ’ਤੇ ਚੱਲਣ ਦੀ ਹੁਣ ਸਭ ਤੋਂ ਵੱਧ ਲੋੜ: ਗੁਟੇਰੇਜ਼

ਸੰਯੁਕਤ ਰਾਸ਼ਟਰ – ਦਿੱਲੀ ਹਿੰਸਾ ’ਤੇ ਅਫਸੋਸ ਪ੍ਰਗਟਾਉਂਦਿਆਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਇਸ ਵੇਲੇ ਮਹਾਤਮਾ ਗਾਂਧੀ ਦੇ ਸਿਧਾਂਤਾਂ ’ਤੇ ਚੱਲਣ ਦੀ ਸਭ ਤੋਂ ਵੱਧ ਲੋੜ ਹੈ ਕਿਉਂਕਿ ਭਾਈਚਾਰਕ ਮੇਲ-ਮਿਲਾਪ ਲਈ ਸਾਜ਼ਗਾਰ ਹਾਲਾਤ ਪੈਦਾ ਕੀਤੇ ਜਾਣੇ ਜ਼ਰੂਰੀ ਹਨ।ਸੰਯੁਕਤ ਰਾਸ਼ਟਰ ਮੁਖੀ ਦੇ ਤਰਜਮਾਨ ਸਟੀਫਨ ਦੁਜਾਰਿਕ ਨੇ ਕਿਹਾ ਕਿ ਗੁਟੇਰੇਜ਼ ਨੇ ਦਿੱਲੀ […]

ਭਾਰਤ ਲਈ ਸਖ਼ਤ ਪ੍ਰੀਖਿਆ ਹੋਵੇਗਾ ਕ੍ਰਾਈਸਟਚਰਚ ਟੈਸਟ

ਵੈਲਿੰਗਟਨ ਵਿੱਚ ਮੁਸ਼ਕਲਾਂ ਹਾਲਾਤ ਦਾ ਸਾਹਮਣਾ ਕਰਨ ’ਚ ਨਾਕਾਮ ਰਹੇ ਭਾਰਤ ਦੇ ਮਸ਼ਹੂਰ ਬੱਲੇਬਾਜ਼ੀ ਕ੍ਰਮ ਨੂੰ ਨਿਊਜ਼ੀਲੈਂਡ ਖ਼ਿਲਾਫ਼ ਸ਼ਨਿਚਰਵਾਰ ਤੋਂ ਇੱਥੇ ਸ਼ੁਰੂ ਹੋਣ ਵਾਲੇ ਦੂਜੇ ਅਤੇ ਆਖ਼ਰੀ ਟੈਸਟ ਕ੍ਰਿਕਟ ਮੈਚ ਵਿੱਚ ਮੁੜ ਤੋਂ ਸਖ਼ਤ ਪ੍ਰੀਖਿਆ ’ਚੋਂ ਲੰਘਣਾ ਹੋਵੇਗਾ ਕਿਉਂਕਿ ਕਿਵੀ ਤੇਜ਼ ਗੇਂਦਬਾਜ਼ ਸ਼ਾਰਟ ਪਿੱਚ ਗੇਂਦਾਂ ਦੀ ਆਪਣੀ ਮੁਹਾਰਤ ਦੀ ਬੇਦਰੇਗ ਵਰਤੋਂ ਕਰਨ ਲਈ ਤਿਆਰ ਹਨ। […]

ਸ਼ਾਅ ਠੀਕ, ਖੇਡਣ ਲਈ ਤਿਆਰ: ਸ਼ਾਸਤਰੀ

ਕ੍ਰਾਈਸਟਚਰਚ – ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਅੱਜ ਕਿਹਾ ਕਿ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਦੇ ਪੈਰ ਦੀ ਸੱਟ ਠੀਕ ਹੋ ਗਈ ਹੈ ਅਤੇ ਉਹ ਨਿਊਜ਼ੀਲੈਂਡ ਖ਼ਿਲਾਫ਼ ਦੂਜੇ ਟੈਸਟ ਮੈਚ ਵਿੱਚ ਖੇਡਣ ਲਈ ਤਿਆਰ ਹੈ। ਸ਼ਾਅ ਨੇ ਖੱਬੇ ਪੈਰ ਵਿੱਚ ਸੋਜ ਕਾਰਨ ਕੱਲ੍ਹ ਅਭਿਆਸ ਸੈਸ਼ਨ ’ਚ ਹਿੱਸਾ ਨਹੀਂ ਲਿਆ ਸੀ, ਜਿਸ ਕਾਰਨ ਦੂਜੇ ਟੈਸਟ […]