May 12, 2026

ਕਰੂਜ਼ ਜਹਾਜ਼ ਤੇ ਮੌਜੂਦ ਭਾਰਤੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਤੇਜ਼

ਟੋਕੀਓ – ਜਾਪਾਨ ਦੇ ਤਟ ਕੋਲ ਵੱਖਰੇ ਖੜ੍ਹੇ ਕੀਤੇ ਗਏ ਕਰੂਜ਼ ਜਹਾਜ਼ ਤੇ ਮੌਜੂਦ ਜਿਨ੍ਹਾਂ ਭਾਰਤੀਆਂ ਦੀ ਕੋਰੋਨਾ ਵਾਇਰਸ ਲਈ ਕੀਤੀ ਗਈ ਜਾਂਚ ਵਿੱਚ ਨਤੀਜੇ ਨੈਗੇਟਿਵ ਆਏ, ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਲਈ ਜਹਾਜ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ| ਭਾਰਤੀ ਦੂਤਘਰ ਨੇ ਇਹ ਜਾਣਕਾਰੀ ਦਿੱਤੀ| ਇਸ ਜਹਾਜ਼ ਤੇ ਚਾਲਕ ਦਲ ਦੇ ਦੋ ਹੋਰ ਭਾਰਤੀ […]

ਬੰਗਲਾਦੇਸ਼ ਵਿੱਚ 6 ਸਾਲਾਂ ਦੌਰਾਨ ਬੱਚਿਆਂ ਦੀ ਕੁਪੋਸ਼ਣ ਦਰ ਵਿੱਚ ਹੋਇਆ ਸੁਧਾਰ

ਮੀਰਪੁਰ – ਬੱਚਿਆਂ ਦੇ ਕੁਪੋਸ਼ਣ ਮਾਮਲੇ ਵਿੱਚ ਹੁਣ ਬੰਗਲਾਦੇਸ਼ ਨੇ ਖੁਦ ਨੂੰ ਪਹਿਲਾਂ ਤੋਂ ਬਹਿਤਰ ਬਣਾ ਲਿਆ ਹੈ| ਕੁਪੋਸ਼ਣ ਦੀ ਦਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਹੈ| ਪਿਛਲੇ 6 ਸਾਲਾਂ ਵਿੱਚ ਬੰਗਲਾਦੇਸ਼ ਵਿਚ ਇਹ ਦਰ ਤਕਰੀਬਨ 14 ਫੀਸਦੀ ਘੱਟ ਹੋਈ ਹੈ| ਬੰਗਲਾਦੇਸ਼ ਨੇ ਬੱਚਿਆਂ ਦੀ ਸਿਹਤ, ਸਿੱਖਿਆ, ਸਾਫ-ਸਫਾਈ ਤੋਂ ਲੈ ਕੇ ਪਾਣੀ ਤੇ ਸੈਨੀਟੇਸ਼ਨ ਮਾਮਲਿਆਂ […]

ਓਲੰਪਿਕ ਤੋਂ ਪਹਿਲਾਂ ਹਾਕੀ ’ਤੇ ਹੋਰ ਕੰਮ ਕਰਨ ਦੀ ਲੋੜ: ਹਰਮਨਪ੍ਰੀਤ

ਨਵੀਂ ਦਿੱਲੀ – ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਇਸ ਸਾਲ ਟੋਕੀਓ ਵਿੱਚ ਹੋਣ ਵਾਲੀ ਓਲੰਪਿਕ ਨੂੰ ਵੇਖਦਿਆਂ ਟੀਮ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਓਲੰਪਿਕ ਸ਼ੁਰੂ ਹੋਣ ਵਿੱਚ 150 ਤੋਂ ਵੀ ਘੱਟ ਦਿਨ ਬਚੇ ਹਨ। ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੂੰ ਕੁੱਝ ਵਿਭਾਗਾਂ ਵਿੱਚ ਹੋਰ ਮਿਹਨਤ ਕਰਨੀ […]