May 12, 2026

ਮਹਿਲਾ ਟੀ-20 ਵਿਸ਼ਵ ਕੱਪ ਵਿਚ ਕਿਸੇ ਵੀ ਟੀਮ ਤੇ ਦਬਾਅ ਬਣਾ ਸਕਦੈ ਭਾਰਤ ਹਰਮਨਪ੍ਰੀਤ

ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਟੀਮ ਜੇਕਰ ਅਗਲੇ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਵਿਚ ਹਾਂਪੱਖੀ ਸੋਚ ਦੇ ਨਾਲ ਮੈਦਾਨ ‘ਤੇ ਉਤਰਦੀ ਹੈ ਤਾਂ ਉਹ ਕਿਸੇ ਵੀ ਟੀਮ ‘ਤੇ ਦਬਾਅ ਬਣਾ ਸਕਦੀ ਹੈ। ਹਰਮਨਪ੍ਰੀਤ ਨੇ ਕਿਹਾ ਕਿ ਇਹ ਹਾਂਪੱਖੀ ਭਾਰਤੀ ਟੀਮ ਦਾ ਸਭ ਤੋਂ ਮਜ਼ਬੂਤ ਪੱਖ ਹੈ ਅਤੇ ਉਸ ਦੀ […]

ਫ਼ਿਲਮਾਂ ਰਾਹੀਂ ਲੋਕਾਂ ਦਾ ਨਜ਼ਰੀਆ ਬਦਲ ਕੇ ਸੰਤੁਸ਼ਟ ਹੈ ਤਾਪਸੀ

ਅਦਾਕਾਰਾ ਤਾਪਸੀ ਪੰਨੂ ਦਾ ਕਹਿਣਾ ਹੈ ਕਿ ਪੁਰਸ਼ ਪ੍ਰਧਾਨ ਸਮਾਜ ਦਾ ਅਸਲ ਅਹਿਸਾਸ ਉਸ ਨੂੰ ਉਸ ਵੇਲੇ ਹੋਇਆ ਜਦ ਉਸ ਨੇ ਬੌਲੀਵੁੱਡ ਵਿਚ ਕੰਮ ਕਰਨਾ ਆਰੰਭਿਆ। ਤਾਪਸੀ ਦੀ ਨਵੀਂ ਫ਼ਿਲਮ ‘ਥੱਪੜ’ ਘਰੇਲੂ ਹਿੰਸਾ ਦੇ ਮੁੱਦੇ ਦੀ ਕਰੀਬ ਤੋਂ ਸਮੀਖ਼ਿਆ ਕਰਦੀ ਹੈ। ‘ਪਿੰਕ’ ਤੇ ‘ਮੁਲਕ’ ਜਿਹੀਆਂ ਫ਼ਿਲਮਾਂ ਨਾਲ ਨਵੀਆਂ ਪੈੜਾਂ ਪਾਉਣ ਵਾਲੀ ਅਭਿਨੇਤਰੀ ‘ਥੱਪੜ’ ਵਿਚ ਅਜਿਹੀ […]

ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ: ਸ਼ਕਤੀਕਾਂਤ

ਨਵੀਂ ਦਿੱਲੀ – ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਕਿਹਾ ਹੈ ਕਿ ਕਰੋਨਾਵਾਇਰਸ ਦਾ ਭਾਰਤੀ ਅਰਥਚਾਰੇ ’ਤੇ ਸੀਮਤ ਅਸਰ ਪਵੇਗਾ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਚੀਨੀ ਅਰਥਚਾਰੇ ਦੇ ਵੱਡ ਆਕਾਰੀ ਹੋਣ ਕਰਕੇ ਆਲਮੀ ਪੱਧਰ ’ਤੇ ਜੀਡੀਪੀ ਅਤੇ ਵਪਾਰ ਉਪਰ ਜ਼ਰੂਰ ਜ਼ਿਆਦਾ ਅਸਰ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ’ਚ ਕੁਝ ਕੁ ਸੈਕਟਰਾਂ ’ਚ ਖੜੋਤ […]