May 12, 2026

ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਅਤੇ ਨਵੀਨ ਜੈਹਿੰਦ ਦਾ ਹੋਇਆ ਤਲਾਕ

ਨਵੀਂ ਦਿੱਲੀ – ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਅਤੇ ਉਨ੍ਹਾਂ ਦੇ ਪਤੀ ਨਵੀਨ ਜੈਹਿੰਦ ਦਾ ਤਲਾਕ ਹੋ ਗਿਆ| ਇਹ ਜਾਣਕਾਰੀ ਸਵਾਤੀ ਨੇ ਖੁਦ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰ ਕੇ ਦਿੱਤੀ| ਟਵਿੱਟਰ ਹੈਂਡਲ ਤੇ ਸਵਾਤੀ ਨੇ ਨਵੀਨ ਤੋਂ ਵੱਖ ਹੋਣ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ”ਸਭ ਤੋਂ ਦੁੱਖ ਵਾਲਾ ਪਲ ਹੁੰਦਾ ਹੈ, ਜਦੋਂ […]

3 ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈਟ ਵਿੱਚ ਖੇਡਣ ਲਈ ਤਿਆਰ ਹਾਂ: ਵਿਰਾਟ ਕੋਹਲੀ

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਖੇਡ ਵਿਚ ਵੱਧ ਵਰਕਲੋਡ ਨੂੰ ਲੈ ਕੇ ਬਿਆਨ ਦਿੱਤਾ ਹੈ| ਉਸ ਦਾ ਕਹਿਣਾ ਹੈ ਕਿ ਉਹ ਘੱਟ ਤੋਂ ਘੱਟ 3 ਸਾਲ ਕ੍ਰਿਕਟ ਦੇ ਤਿੰਨਾਂ ਫਾਰਮੈਟ (ਟੈਸਟ, ਵਨ ਡੇ ਅਤੇ ਟੀ-20) ਵਿੱਚ ਖੇਡਣ ਲਈ ਤਿਆਰ ਹਨ| ਇਸ ਤੋਂ ਬਾਅਦ ਉਹ ਵਰਕਲੋਡ ਦਾ ਮੁਲਾਂਕਣ ਕਰ ਕਿਸੇ […]

ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਫੋਰਸਾਂ ਵਲੋਂ 3 ਅੱਤਵਾਦੀ ਢੇਰ

ਸ਼੍ਰੀਨਗਰ – ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਅੱਜ ਸੁਰੱਖਿਆ ਫੋਰਸ ਦੇ ਜਵਾਨਾਂ ਨੇ ਤਲਾਸ਼ੀ ਅਤੇ ਘੇਰਾਬੰਦੀ ਦੌਰਾਨ ਮੁਕਾਬਲੇ ਵਿੱਚ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ| ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ| ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੱਤਵਾਦੀ ਇਸ ਇਲਾਕੇ ਵਿੱਚ ਲੁਕੇ ਹੋਏ ਹਨ| ਰਾਸ਼ਟਰੀ ਰਾਈਫਲਜ਼ ਦੀ ਟੁਕੜੀ, ਜੰਮੂ-ਕਸ਼ਮੀਰ ਪੁਲੀਸ […]