May 11, 2026

ਬਾਰਸੀਲੋਨਾ ਲਈ 500 ਮੈਚ ਜਿੱਤ ਕੇ ਮੇਸੀ ਨੇ ਰਚਿਆ ਇਤਿਹਾਸ

ਬਾਰਸੀਲੋਨਾ – ਬਾਰਸੀਲੋਨਾ ਨੇ ਲੈੱਗਨੇਸ ਨੂੰ ਸਪੈਨਿਸ਼ ਫੁੱਟਬਾਲ ਲੀਗ ਦੇ ਫੈਸਲਾਕੁੰਨ ਮੁਕਾਬਲੇ ਵਿੱਚ 5-0 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ| ਲੈਗਨਸ ਤੇ ਮਿਲੀ ਇਸ ਜਿੱਤ ਦੇ ਨਾਲ ਲਿਓਨਿਲ ਮੇਸੀ ਨੇ ਬਾਰਸੀਲੋਨਾ ਲਈ ਖੇਡਦੇ ਹੋਏ 500 ਮੈਚਾਂ ਵਿੱਚ ਜਿੱਤ ਹਾਸਲ ਕੀਤੀ| ਅਜਿਹਾ ਕਰਨ ਵਾਲੇ ਮੇਸੀ ਪਹਿਲੇ ਸਪੈਨਿਸ਼ ਫੁੱਟਬਾਲਰ ਹਨ| ਮੇਸੀ ਦੇ […]

ਨੇਪਾਲ ਵਿੱਚ ਭਾਰਤੀ ਪਰਿਵਾਰ ਦੇ 4 ਵਿਅਕਤੀਆਂ ਦੀ ਮੌਤ

ਕਾਠਮੰਡੂ – ਨੇਪਾਲ ਵਿਚ 4 ਭਾਰਤੀ ਨਾਗਰਿਕਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ| ਨੇਪਾਲ ਦੇ ਸਿਧਾਰਥਨਗਰ ਵਿਚ ਇਕ ਹੀ ਪਰਿਵਾਰ ਦੇ 4 ਭਾਰਤੀ ਮੈਂਬਰਾਂ ਜਿਹਨਾਂ ਵਿੱਚ 2 ਬੱਚੇ ਸ਼ਾਮਿਲ ਹਨ, ਬੋਰੀਆਂ ਦੇ ਢੇਰ ਹੇਠਾਂ ਦੱਬੇ ਗਏ, ਜਿਸ ਕਾਰਨ ਸਾਹ ਘੁੱਟ ਜਾਣ ਕਾਰਨ ਉਹਨਾਂ ਦੀ ਮੌਤ ਹੋ ਗਈ| ਇਸ ਪਰਬਤੀ ਦੇਸ਼ ਵਿਚ 10 ਦਿਨਾਂ ਦੇ […]

‘ਸੁਪਰ ਓਵਰ’ ਵਿੱਚ ਭਾਰਤ ਦੀ ਲਗਾਤਾਰ ਦੂਜੀ ਸੁਪਰ ਜਿੱਤ

ਆਖ਼ਰੀ ਓਵਰਾਂ ਵਿੱਚ ਸ਼ਰਦੁਲ ਠਾਕੁਰ ਸਣੇ ਆਪਣੇ ਗੇਂਦਬਾਜ਼ਾਂ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਸੁਪਰ ਓਵਰ ਵਿੱਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਉਹ ਪੰਜ ਮੈਚਾਂ ਦੀ ਟੀ-20 ਲੜੀ ਵਿੱਚ 4-0 ਨਾਲ ਲੀਡ ਬਣਾ ਕੇ ਮੇਜ਼ਬਾਨ ਟੀਮ ਖ਼ਿਲਾਫ਼ ਹੂੰਝਾ ਫੇਰਨ ਦੇ ਨੇੜੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਹੱਥੋਂ ਮੈਚ […]