May 11, 2026

ਸਾਡੀ ਕੋਸ਼ਿਸ਼ 5-0 ਨਾਲ ਸੀਰੀਜ਼ ਜਿੱਤਣ ਦੀ ਹੋਵੇਗੀ ਪਾਂਡੇ

ਭਾਰਤੀ ਮੱਧਕ੍ਰਮ ਦੇ ਬੱਲੇਬਾਜ਼ ਮਨੀਸ਼ ਪਾਂਡੇ ਨੇ ਨਿਊਜ਼ੀਲੈਂਡ ਵਿਰੁੱਧ ਲਗਾਤਾਰ ਦੂਜੇ ਮੈਚ ‘ਚ ਸੁਪਰ ਓਵਰ ‘ਚ ਮਿਲੀ ਜਿੱਤ ਨੂੰ ਟੀਮ ਦਾ ਕਦੀ ਹਾਰ ਨਾ ਮੰਨਣ ਵਾਲੇ ਜ਼ਜਬਾ ਕਰਾਰ ਦਿੰਦੇ ਹੋਏ ਕਿਹਾ ਕਿ ਉਸਦੀ ਕੋਸ਼ਿਸ ਸੀਰੀਜ਼ ਨੂੰ 5-0 ਨਾਲ ਜਿੱਤਣ ਦੀ ਹੋਵੇਗੀ। ਨਿਊਜ਼ੀਲੈਂਡ ਦੀ ਟੀਮ ਨੇ ਇਕ ਬਾਰ ਫਿਰ ਤੋਂ ਆਸਾਨੀ ਨਾਲ ਟੀਚੇ ਹਾਸਲ ਕਰਨ ਵਾਲੀ […]

ਨਿਰਭਿਆ ਦੀ ਮਾਂ ਨੂੰ ਦੋਸ਼ੀਆਂ ਦੇ ਵਕੀਲ ਦੀ ਚੁਣੌਤੀ, ਨਹੀਂ ਹੋਣ ਦਿਆਂਗਾ ਫਾਂਸੀ

ਦਿੱਲੀ ਦੀ ਇਕ ਅਦਾਲਤ ਨੇ ਨਿਰਭਿਆ ਦੇ ਦੋਸ਼ੀਆਂ ਦੀ ਫਾਂਸੀ ਦੀ ਸਜ਼ਾ ਅਗਲੇ ਆਦੇਸ਼ ਤਕ ਟਾਲ ਦਿੱਤੀ ਹੈ। ਨਿਰਭਿਆ ਦੇ ਚਾਰਾਂ ਦੋਸ਼ੀਆਂ ਨੂੰ ਸਨੀਵਾਰ ਸਵੇਰੇ 6 ਵਜੇ ਫਾਂਸੀ ‘ਤੇ ਲਟਕਾਇਆ ਜਾਣਾ ਸੀ। ਫਾਂਸੀ ਦੀ ਸਜ਼ਾ ਟਲਣ ‘ਤੇ ਨਿਰਭਿਆ ਦਾ ਪਰਿਵਾਰ ਕਾਫੀ ਦੁਖੀ ਨਜ਼ਰ ਆਇਆ।ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕਿਹਾ, ‘ਫਾਂਸੀ ਦੀ ਸਜ਼ਾ ਟਲਣ ਦਾ […]

ਅਮਰੀਕੀ ਸੰਸਦ ਨਵੇਂ ਗਵਾਹਾਂ ਦੀ ਮੰਗ ਤੇ ਵੋਟਿੰਗ ਲਈ ਤਿਆਰ

ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮਹਾਦੋਸ਼ ਮੁਕੱਦਮੇ ਵਿਚ ਵਾਈਟ ਹਾਊਸ ਦੇ ਵਕੀਲਾਂ ਤੇ ਸਦਨ ਦੇ ਪ੍ਰੋਸੀਕਿਊਟਰਾਂ ਤੋਂ ਦੋ ਦਿਨ ਤੱਕ ਗਹਿਰੀ ਪੁੱਛਗਿੱਛ ਦੀ ਪ੍ਰਕਿਰਿਆ ਖਤਮ ਕਰ ਲਈ ਹੈ, ਜਿਸ ਤੋਂ ਬਾਅਦ ਸਦਨ ਨਵੇਂ ਗਵਾਹਾਂ ਨੂੰ ਪੇਸ਼ ਕਰਨ ਦੀ ਡੈਮੋਕ੍ਰੇਟਿਕਸ ਦੀ ਮੰਗ ‘ਤੇ ਸ਼ੁੱਕਰਵਾਰ ਨੂੰ ਹੋਣ ਵਾਲੀ ਵੋਟਿੰਗ ਲਈ ਪੂਰੀ ਤਰ੍ਹਾਂ ਤਿਆਰ ਹੋ […]