ਪੰਜਾਬ ਵਿੱਚ ਹਵਾਈ ਅੱਡਿਆਂ ਅਤੇ ਸਰਹੱਦੀ ਜਾਂਚ ਪੋਸਟਾਂ ‘ਤੇ ਕੋਰੋਨਾਵਾਇਰਸ ਦੀ ਜਾਂਚ ਲਈ 1804 ਯਾਤਰੀਆਂ ਦੀ ਕੀਤੀ ਗਈ ਸਕਰੀਨਿੰਗ: ਬਲਬੀਰ ਸਿੰਘ ਸਿੱਧੂ
ਚੀਨ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਦੇ 23 ਨਮੂਨੇ ਜਾਂਚ ਲਈ ਐਨਆਈਵੀ, ਪੂਣੇ ਭੇਜੇ ਜਾਣਗੇ ਚੰਡੀਗੜ੍ਹ – ਅੰਮ੍ਰਿਤਸਰ ਅਤੇ ਮੁਹਾਲੀ ਹਵਾਈ ਅੱਡਿਆਂ ਅਤੇ ਨਾਲ ਨਾਲ ਅਟਾਰੀ ਅਤੇ ਡੇਰਾ ਬਾਬਾ ਨਾਨਕ ਦੀਆਂ ਸਰਹੱਦੀ ਜਾਂਚ ਚੌਕੀਆਂ ਵਿਖੇ ਨੋਵਲ ਕੋਰੋਨਾਵਾਇਰਸ (2019 ਐਨਸੀਓਵੀ) ਦੀ ਜਾਂਚ ਲਈ ਹੁਣ ਤੱਕ ਕੁੱਲ 1804 ਯਾਤਰੀਆਂ ਦੀ ਸਕਰੀਨਿੰਗ ਕੀਤੀ ਗਈ। ਇਹ ਜਾਣਕਾਰੀ ਸਿਹਤ ਅਤੇ […]




