May 10, 2026

ਭਾਜਪਾ ਰਾਜ ਵਿੱਚ ਅਰਥ ਵਿਵਸਥਾ ਬਿਮਾਰ, 130 ਕਰੋੜ ਲੋਕਾਂ ਦੀ ਰੋਜ਼ੀ-ਰੋਟੀ ਤੇ ਖਤਰਾ : ਮਾਇਆਵਤੀ

ਨਵੀਂ ਦਿੱਲੀ – ਬਹੁਜਨ ਸਮਾਜ ਪਾਰਟੀ ਚੀਫ ਮਾਇਆਵਤੀ ਅੱਜ ਆਪਣਾ 64ਵਾਂ ਜਨਮ ਦਿਨ ਮਨ੍ਹਾ ਰਹੀ ਹੈ| ਇਸ ਮੌਕੇ ਤੇ ਉਨ੍ਹਾਂ ਨੇ ਲਖਨਊ ਵਿੱਚ ਮੀਡੀਆ ਨੂੰ ਸੰਬੋਧਨ ਕੀਤਾ| ਮਾਇਆਵਤੀ ਨੇ ਕਿਹਾ ਕਿ ਨਰਿੰਦਰ ਮੋਦੀ ਰਾਜ ਵਿੱਚ ਅਰਥ ਵਿਵਸਥਾ ਬੀਮਾਰ ਹੈ ਅਤੇ 130 ਕਰੋੜ ਲੋਕਾਂ ਦੇ ਰੋਜ਼ਾਨਾ ਰੋਜ਼ੀ-ਰੋਟੀ ਦਾ ਸੰਕਟ ਹੈ| ਉਹਨਾਂ ਨੇ ਕਿਹਾ ਕਿ ਭਾਜਪਾ ਨਿੱਜੀ […]

ਅਕਾਲੀ ਦਲ ਦੀ ਮਜਬੂਤੀ ਲਈ ਮਰਦੇ ਦਮ ਤੱਕ ਸਿਧਾਂਤਾ ਦੀ ਲੜਾਈ ਲੜਾਂਗੇ : ਢੀਂਡਸਾ

ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਘਰ ਪੁੱਜੇ ਢੀਂਡਸਾ ਬਰੇਟਾ – ਪਿੰਡ ਦਾਤੇਵਾਸ ਵਿਖੇ ਸਾਬਕਾ ਵਿਧਾਇਕ ਹਰਬੰਤ ਸਿੰਘ ਦੇ ਘਰ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਆਸੇ ਪਾਸੇ ਚਾਪਲੂਸ ਲੋਕ ਸਿਰਫ ਨਿੱਜੀ ਹਿੱਤਾ ਦੀ ਪੂਰਤੀ ਲਈ ਪਾਰਟੀ ਨੂੰ ਇੱਕ ਘਰੇਲੂ ਪਾਰਟੀ ਤੱਕ ਸੀਮਤ ਕਰਕੇ ਰੱਖ ਦਿੱਤਾ ਹੈ ਪਰ ਉਹ […]

ਟਲ ਸਕਦੀ ਹੈ 22 ਜਨਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਹੋਣ ਵਾਲੀ ਫਾਂਸੀ

ਨਵੀਂ ਦਿੱਲੀ – ਨਿਰਭਯਾ ਕੇਸ ਦੇ ਦੋਸ਼ੀਆਂ ਦੀ ਫਾਂਸੀ 22 ਜਨਵਰੀ ਤੋਂ ਕੁਝ ਦਿਨ ਹੋਰ ਅੱਗੇ ਵਧ ਸਕਦੀ ਹੈ| ਨਿਰਭਯਾ ਦੇ ਇਕ ਦੋਸ਼ੀ ਮੁਕੇਸ਼ ਨੇ ਹੇਠਲੀ ਅਦਾਲਤ ਵਲੋਂ ਜਾਰੀ ਡੈਥ ਵਾਰੰਟ ਨੂੰ ਰੁਕਵਾਉਣ ਲਈ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ| ਇਸ ਤੇ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਈ| ਇਸ ਦੌਰਾਨ ਸਰਕਾਰੀ ਵਕੀਲਾਂ ਨੇ […]