May 10, 2026

ਨਿਊਜ਼ੀਲੈਂਡ ਦੌਰਾ ਭਾਰਤੀ ਕ੍ਰਿਕਟ ਟੀਮ ਦੀ ਚੋਣ ਅੱਜ

ਨਿਊਜ਼ੀਲੈਂਡ ਦੇ ਛੇ ਹਫ਼ਤਿਆਂ ਦੇ ਅਗਲੇ ਦੌਰੇ ਲਈ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਵਿੱਚ ਜ਼ਿਆਦਾ ਫੇਰਬਦਲ ਦੀ ਉਮੀਦ ਨਹੀਂ ਹੈ ਅਤੇ ਇਸ ਵਿੱਚ ਇਕਲੌਤਾ ਬਦਲਾਅ ਹਰਫ਼ਨਮੌਲਾ ਹਾਰਦਿਕ ਪਾਂਡਿਆ ਨੂੰ ਸ਼ਾਮਲ ਕਰਨਾ ਹੋ ਸਕਦਾ ਹੈ। ਦੂਜੇ ਪਾਸੇ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਸ੍ਰੀਲੰਕਾ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ ਮੈਚ ਵਿੱਚ ਤੇਜ਼ ਤਰਾਰ ਨੀਮ ਸੈਂਕੜੇ ਮਗਰੋਂ […]

ਖਿਡਾਰੀਆਂ ਦੀ ਤੁਲਨਾ ਨਹੀਂ ਕਰਦਾ ਕੋਹਲੀ

ਭਾਰਤੀ ਕਪਤਾਨ ਵਿਰਾਟ ਕੋਹਲੀ ਲੈਅ ਵਿੱਚ ਚੱਲ ਰਹੇ ਦੋ ਖਿਡਾਰੀਆਂ ਦੀ ਤੁਲਨਾ ਕਰਨ ਦੇ ਵਿਚਾਰ ਤੋਂ ਬਚਣਾ ਚਾਹੁੰਦੇ ਹਨ ਜਿਵੇਂ ਕਿ ਸ੍ਰੀਲੰਕਾ ਖ਼ਿਲਾਫ਼ ਤੀਜੇ ਟੀ-20 ਮੈਚ ਵਿੱਚ ਸ਼ਿਖਰ ਧਵਨ ਦੀ ਅਰਧ ਸੈਂਕੜਾ ਪਾਰੀ ਮਗਰੋਂ ਪ੍ਰਸ਼ੰਸਕਾਂ ਵਿੱਚ ਟੀਮ ਦੇ ਸਲਾਮੀ ਬੱਲੇਬਾਜ਼ਾਂ ਨੂੰ ਲੈ ਕੇ ਚੱਲ ਰਿਹਾ ਹੈ। ਧਵਨ ਇਸ ਮੁਕਾਬਲੇ ਤੋਂ ਪਹਿਲਾਂ ਕਾਫ਼ੀ ਦਬਾਅ ਵਿੱਚ ਸੀ। […]

ਸਲਮਾਨ ਖ਼ਾਨ ਦੀ ਫ਼ਿਲਮ ‘ਕਭੀ ਈਦ ਕਭੀ ਦੀਵਾਲੀ’ 2021 ’ਚ ਹੋਵੇਗੀ ਰਿਲੀਜ਼

ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਸ਼ੁੱਕਰਵਾਰ ਐਲਾਨ ਕੀਤਾ 2021 ’ਚ ਈਦ ਮੌਕੇ ਰਿਲੀਜ਼ ਹੋਣ ਵਾਲੀ ਉਸਦੀ ਫ਼ਿਲਮ ਦਾ ਨਾਂਅ ‘ਕਭੀ ਈਦ ਕਭੀ ਦੀਵਾਲੀ’ ਹੋਵੇਗਾ। ਸਲਮਾਨ ਨੇ ਟਵਿੱਟਰ ’ਤੇ ਦੱਸਿਆ ਕਿ ਫ਼ਿਲਮ ਦੇ ਲੇਖਕ ਤੇ ਪ੍ਰੋਡਿਊਸਰ ਫ਼ਿਲਮਕਾਰ ਸਾਜਿਦ ਨਾਡਿਆਡਵਾਲਾ ਹੋਣਗੇ। ਫ਼ਿਲਮ ‘ਹਾਊਸਫੁੱਲ-4’ ਦੇ ਡਾਇਰੈਕਟਰ ਫਰਹਾਦ ਸਮਝੀ ਇਸ ਫ਼ਿਲਮ ਦੇ ਨਿਰਦੇਸ਼ਕ ਹੋਣਗੇ। ਸਲਮਾਨ ਨੇ ਟਵੀਟ ’ਚ ਕਿਹਾ, […]