May 7, 2026

ਹਥਿਆਰ ਰੱਖਣ ਵਾਲੇ ਕਾਨੂੰਨ ਕਰਕੇ ਬਚੀਆਂ ਕਈ ਜਾਨਾਂ: ਟਰੰਪ

ਟੈਕਸਾਸ – ਅਮਰੀਕਾ ਦੇ ਟੈਕਸਾਸ ਵਿੱਚ ਇਕ ਚਰਚ ਵਿਚ ਹੋਈ ਗੋਲੀਬਾਰੀ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਟੈਕਸਾਸ ਵਿਚ ਪ੍ਰਾਰਥਨਾ ਸਥਾਨ ਤੇ ਹਥਿਆਰ ਲਿਜਾਣ ਦੀ ਆਗਿਆ ਦੇ ਕਾਨੂੰਨ ਦੇ ਕਾਰਨ ਚਰਚ ਵਿੱਚ 240 ਤੋਂ ਵਧੇਰੇ ਲੋਕਾਂ ਦੀ ਜਾਨ ਬਚ ਗਈ| ਇਸ ਗੋਲੀਬਾਰੀ ਵਿਚ ਹਾਲਾਂਕਿ ਦੋ ਲੋਕਾਂ ਦੀ ਮੌਤ ਹੋ ਗਈ ਸੀ|ਇਕ ਵਿਅਕਤੀ […]

ਕੇਂਦਰੀ ਵਿੱਤ ਮੰਤਰੀ ਵੱਲੋਂ ਬੁਨਿਆਦੀ ਢਾਂਚਾ ਖੇਤਰ ਨੂੰ 105 ਲੱਖ ਕਰੋੜ ਰੁਪਏ ਦੀ ਰਾਹਤ ਦਾ ਐਲਾਨ

ਨਿਰਮਲਾ ਸੀਤਾਰਮਨ ਨੇ ਦਿੱਤਾ ਨਵੇਂ ਸਾਲ ਦਾ ਤੋਹਫਾ ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁਨਿਆਦੀ ਢਾਂਚੇ ਖੇਤਰ ਵਿੱਚ 102 ਲੱਖ ਕਰੋੜ ਪ੍ਰਾਜੈਕਟ ਲਿਆਉਣ ਦਾ ਐਲਾਨ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰੀ ਕਰਮਚਾਰੀਆਂ ਨੇ 102 ਲੱਖ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਪਛਾਣ ਕੀਤੀ ਹੈ।ਵਿੱਤ ਮੰਤਰੀ ਨੇ ਕਿਹਾ […]

ਦੇਸ਼ ਦੇ ਨਵੇਂ ਫ਼ੌਜ ਮੁਖੀ ਬਣੇ ਜਨਰਲ ਮੁਕੁੰਦ ਨਰਵਾਨੇ

ਨਵੀਂ ਦਿੱਲੀ – ਜਨਰਲ ਮਨੋਜ ਮੁਕੁੰਦ ਨਰਵਾਨੇ ਨੇ ਨਵੇਂ ਫ਼ੌਜ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲ ਲਈ ਹੈ। ਉਹ ਦੇਸ਼ ਦੇ 28ਵੇਂ ਫ਼ੌਜ ਮੁਖੀ ਹਨ। ਉਨ੍ਹਾਂ ਜਨਰਲ ਬਿਪਿਨ ਰਾਵਤ ਦੀ ਜਗ੍ਹਾ ਲਈ। ਇਸ ਤੋਂ ਪਹਿਲਾਂ ਅੱਜ ਜਨਰਲ ਬਿਪਿਨ ਰਾਵਤ ਫ਼ੌਜ ਮੁਖੀ ਦੇ ਅਹੁਦੇ ਤੋਂ ਰਿਟਾਇਰ ਹੋਏ। ਜਨਰਲ ਬਿਪਿਨ ਰਾਵਤ ਭਲਕੇ ਯਾਨੀ ਇਕ ਜਨਵਰੀ ਤੋਂ ਚੀਫ ਆਫ ਡਿਫੈਂਸ […]