Oxford University testing vaccine on kids
ਬੱਚਿਆਂ ਲਈ ਟੀਕੇ ਦਾ ਪ੍ਰੀਖਣ ਕਰ ਰਹੀ ਹੈ ਆਕਸਫੋਰਡ ਯੂਨੀਵਰਸਿਟੀ ਲੰਡਨ-ਆਕਸਫੋਰਡ ਯੂਨੀਵਰਸਿਟੀ ਪਹਿਲੀ ਵਾਰ ਆਪਣੇ ਕੋਵਿਡ-19 ਟੀਕੇ ਦਾ ਪ੍ਰੀਖਣ ਬੱਚਿਆਂ ‘ਤੇ ਕਰਨ ਦਾ ਵਿਚਾਰ ਕਰ ਰਹੀ ਹੈ। ਟੀਕੇ ਦੇ ਪ੍ਰੀਖਣ ਦਾ ਐਲਾਨ ਸ਼ਨੀਵਾਰ ਨੂੰ ਕੀਤਾ ਗਿਆ। ਇਸ ਦੇ ਲਈ 6 ਤੋਂ 17 ਸਾਲ ਦੀ ਉਮਰ ਦੇ 300 ਅਜਿਹੇ ਬੱਚਿਆਂ ਦੀ ਲੋੜ ਹੋਵੇਗੀ ਜੋ ਖੁਦ ਟੀਕਾ […]