People would vote without any fear : MLA Sharma
ਕਾਂਗਰਸ ਦੀ ਗੁੰਡਾਗਰਦੀ ਦਾ ਜਵਾਬ ਲੋਕ ਵੋਟ ਨਾਲ ਦੇਣਗੇ: ਐਨ.ਕੇ.ਸ਼ਰਮਾ ਲੋਕਾਂ ਨੂੰ ਬਿਨਾ ਕਿਸੇ ਡਰ ਦੇ ਵੋਟਾਂ ਪਾਉਣ ਦੀ ਕੀਤੀ ਅਪੀਲ ਜੀਰਕਪੁਰ, 13 ਫਰਵਰੀ (ਐਸ ਅਗਨੀਹੋਤਰੀ ) ਕੌਂਸਲ ਚੋਣਾਂ ਵਿਚ ਹੋਣ ਵਾਲੀ ਹਾਰ ਦੇ ਡਰ ਤੋਂ ਕਾਂਗਰਸ ਪਾਰਟੀ ਬੁਖਲਾਹਟ ਵਿਚ ਗੁੰਡਾਗਰਦੀ `ਤੇ ਉੱਤਰ ਆਈ ਹੈ ਅਤੇ ਕਾਂਗਰਸੀ ਲੀਡਰ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਕਰਨ […]