ਜਿਲ੍ਹੇ ਦਾ ਨਾਮ ਬਦਲਣ ‘ਤੇ ਗੁੱਸੇ ਵਿਚ ਆਏ ਲੋਕਾਂ ਨੇ ਮੰਤਰੀ ਦਾ ਘਰ ਫੂਕਿਆ
ਆਂਧਰਾ ਪ੍ਰਦੇਸ਼: ਇਥੋਂ ਦੀ ਸਥਾਨਕ ਸਰਕਾਰ ਨੇ 4 ਅਪ੍ਰੈਲ ਨੂੰ ਪੂਰਵੀ ਗੋਦਾਵਰੀ ਜ਼ਿਲ੍ਹੇ ਵਿਚੋਂ ਅਲੱਗ ਕਰਕੇ ਕੋਨਾਸੀਮਾ ਜਿ਼ਲ੍ਹਾ ਬਣਾਇਆ ਸੀ। ਪਿਛਲੇ ਹਫਤੇ ਸੂਬਾ ਸਰਕਾਰ ਨੇ ਕੋਨਾਸੀਮਾ ਜ਼ਿਲ੍ਹੇ ਦਾ ਨਾਮ ਬਦਲ ਕੇ ਬੀ ਆਰ ਅੰਬੇਡਕਰ ਕੋਨਾਸੀਮਾ ਜ਼ਿਲ੍ਹਾ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਕੇ ਲੋਕਾਂ ਤੋਂ ਇੰਤਰਾਜ ਮੰਗੇ ਸਨ। ਇਸ ਮਗਰੋਂ ਕੁਝ ਸੰਗਠਨਾਂ ਵੱਲੋਂ ਨਾਮ ਬਦਲਣ ਨੂੰ […]