February 5, 2025

ਭਗਵੰਤ ਮਾਨ ਸਰਕਾਰ ਨੂੰ ਝਟਕਾ : ਰਾਜਪਾਲ ਨੇ ‘ਇਕ ਵਿਧਾਇਕ-ਇਕ ਪੈਨਸ਼ਨ’ ਆਰਡੀਨੈਂਸ ਵਾਪਸ ਕੀਤਾ

ਚੰਡੀਗੜ੍ਹ : ਮੁੱਖ ਮੰਤਰੀ ਬਣਦਿਆਂ ਹੀ ਮੁੱਖ ਮੰਤਰੀ ਨੇ ਜਿਹੜਾ ਪਹਿਲਾ ਕੰਮ ਕੀਤਾ ਸੀ ਉਸ ਨੂੰ ਰਾਜਪਾਲ ਪੰਜਾਬ ਨੇ ਰੋਕ ਦਿਤਾ ਹੈ। ਦਰਅਸਲ ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਝਟਕਾ ਲੱਗਾ ਹੈ। ਰਾਜਪਾਲ ਬੀਐੱਲ ਪੁਰੋਹਿਤ ਨੇ ਆਪਣਾ ‘ਇਕ ਵਿਧਾਇਕ-ਇਕ ਪੈਨਸ਼ਨ’ ਆਰਡੀਨੈਂਸ ਵਾਪਸ ਕਰ ਦਿੱਤਾ ਹੈ। ਮਾਨ […]

ਸਿਹਤ ਮੰਤਰੀ ਵਿਜੇ ਸਿੰਗਲਾ ਦੀ ਛਾਂਟੀ ਮਗਰੋਂ ‘ਆਪ’ ਵਿਧਾਇਕਾਂ ਵਿੱਚ ਸਿਹਤ ਮੰਤਰੀ ਬਣਨ ਦੀ ਦੌੜ ਸ਼ੁਰੂ

ਚੰਡੀਗੜ੍ਹ : ਬੀਤੇ ਦਿਨੀ ਪੰਜਾਬ ਵਿਚ ਸਿਹਤ ਮੰਤਰੀ ਦੀ ਮੁੱਖ ਮੰਤਰੀ ਨੇ ਛਾਂਟੀ ਕਰ ਦਿਤੀ ਸੀ। ਦੋਸ਼ ਇਹ ਸੀ ਕਿ ਮੰਤਰੀ ਨੇ ਭ੍ਰਿਸ਼ਟਾਚਾਰ ਕਰਨ ਦੀ ਕੋਸਿ਼ਸ਼ ਕੀਤੀ ਸੀ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰਤ ਐਕਸ਼ਨ ਲਿਆ ਅਤੇ ਮੰਤਰੀ ਨੂੰ ਅਹੁੱਦੇ ਤੋਂ ਬਰਖਾਸਤ ਕਰ ਕੇ ਪਰਚਾ ਵੀ ਦਰਜ ਕਰਵਾਇਆ ਅਤੇ ਜੇਲ੍ਹ ਵੀ ਭੇਜ ਦਿਤਾ […]

BJP ਨੇਤਾ ਦਾ ਬੇਰਹਿਮੀ ਨਾਲ ਕਤਲ, ਬਦਮਾਸ਼ਾਂ ਨੇ ਸੈਂਕੜੇ ਵਾਰ ਮਾਰੇ ਚਾਕੂ

ਚੇਨਈ : ਤਾਮਿਲਨਾਡੂ ਭਾਜਪਾ ਦੇ ਐਸਸੀ/ਐਸਟੀ ਵਿੰਗ ਦੇ ਕੇਂਦਰੀ ਜ਼ਿਲ੍ਹਾ ਪ੍ਰਧਾਨ ਬਾਲਚੰਦਰਨ ਦੀ ਮੰਗਲਵਾਰ ਨੂੰ ਰਾਜਧਾਨੀ ਚੇਨਈ ਦੇ ਚਿੰਤਾਦਰੀਪੇਟ ਖੇਤਰ ਵਿੱਚ ਤਿੰਨ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ ਦਿੱਤੀ। ਹਮਲਾਵਰਾਂ ਨੇ ਬਾਲਚੰਦਰਨ ‘ਤੇ ਚਾਕੂਆਂ ਨਾਲ ਸੈਂਕੜੇ ਵਾਰ ਕੀਤੇ ਸਨ। ਮ੍ਰਿਤਕ ਬਾਲਚੰਦਰਨ ਨੂੰ ਰਾਜ ਸਰਕਾਰ ਨੇ ਇੱਕ ਨਿੱਜੀ ਸੁਰੱਖਿਆ ਅਧਿਕਾਰੀ (ਪੀਐਸਓ) ਮੁਹੱਈਆ ਕਰਵਾਇਆ ਸੀ ਕਿਉਂਕਿ ਉਸ ਨੂੰ […]