Remo’s Brother-in-Law died, Body found lying in home
ਰੈਮੋ ਡਿਸੂਜ਼ਾ ਦੇ ਸਾਲੇ ਦੀ ਹੋਈ ਮੌਤ, ਘਰ ’ਚ ਮਿਲੀ ਲਾਸ਼ ਰੈਮੋ ਡਿਸੂਜ਼ਾ ਦੇ ਸਾਲੇ ਜੇਸਨ ਵਾਟਕਿੰਸ ਦਾ ਦਿਹਾਂਤ ਹੋ ਗਿਆ ਹੈ। ਉਹ ਆਪਣੇ ਘਰ ਮ੍ਰਿਤਕ ਪਾਏ ਗਏ ਹਨ। ਕੋਰੀਓਗ੍ਰਾਫਰ, ਫ਼ਿਲਮ ਨਿਰਮਾਤਾ, ਨਿਰਦੇਸ਼ਕ ਰੈਮੋ ਡਿਸੂਜ਼ਾ ਦਾ ਸਾਲਾ ਜੇਸਨ ਵਾਟਕਿੰਸ ਆਪਣੇ ਮਿੱਲਤ ਨਗਰ ਵਿਖੇ ਮ੍ਰਿਤਕ ਮਿਲਿਆ ਹੈ। ਜੇਸਨ ਵਾਟਕਿੰਸ ਦੀ ਭੈਣ ਲੀਜੇਲ ਡਿਸੂਜ਼ਾ ਨੇ ਇੰਸਟਾਗ੍ਰਾਮ ’ਤੇ […]




