ਸੰਗਰੂਰ ਜ਼ਿਮਨੀ ਚੋਣ ਲਈ AAP ਦੀ ਰਣਨੀਤੀ : ਮੁੱਖ ਮੰਤਰੀ ਤੇ 2 ਮੰਤਰੀ ਸੰਭਾਲਣਗੇ ਮੋਰਚਾ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ ਲਈ ਰਣਨੀਤੀ ਤਿਆਰ ਕਰ ਲਈ ਹੈ। ਸੰਗਰੂਰ ਵਿੱਚ ਚੋਣਾਂ ਲਈ ਸੀਐਮ ਭਗਵੰਤ ਮਾਨ, ਮੰਤਰੀ ਹਰਪਾਲ ਚੀਮਾ ਅਤੇ ਗੁਰਮੀਤ ਸਿੰਘ ਮੀਤ ਮੇਅਰ ਅਤੇ ਵਿਧਾਇਕ ਦਾ ਮੋਰਚਾ ਸੰਭਾਲਣਗੇ। ਇਹ ਸੀਟ ਮੁੱਖ ਮੰਤਰੀ ਮਾਨ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈ ਸੀ। ਇਸ ਦੇ ਨਾਲ […]