March 12, 2025

Bitter Gourd (Karela) is full of vitamins and minerals

ਕਰੇਲਾ ਰੋਗ ਰੋਕਣ ਵਾਲਾ, ਸਮਰੱਥਾ ਵਧਾਉਣ  ਦੇ ਨਾਲ ਸਿਹਤ ਲਈ ਬਹੁਤ ਫਾਇਦੇਮੰਦ ਕਰੇਲੇ ਨੂੰ ਦਵਾਈ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ| ਕਰੇਲੇ ਦਾ ਰੰਗ ਹਰਾ ਹੁੰਦਾ ਹੈ| ਇਸਦੀ ਸਤ੍ਹਾ ਉੱਤੇ ਉਭਰੇ ਹੋਏ ਦਾਣੇ ਹੁੰਦੇ ਹਨ| ਇਸਦੇ ਅੰਦਰ ਬੀਜ ਹੁੰਦੇ ਹਨ ਅਤੇ ਕਰੇਲਾ ਪਕ ਜਾਵੇ ਤਾਂ ਬੀਜ ਲਾਲ ਹੋ ਜਾਂਦੇ ਹਨ|  ਕਰੇਲਾ ਵੇਲ ਉੱਤੇ ਲੱਗਣ […]