February 5, 2025

ਕਸ਼ਮੀਰੀ ਟੀਵੀ ਕਲਾਕਾਰ ਅਮਰੀਨ ਭੱਟ ਦਾ ਗੋਲੀਆਂ ਮਾਰ ਕੇ ਕਤਲ

ਜੰਮੂ : ਅਤਿਵਾਦੀਆਂ ਨੇ ਵੱਡੀ ਕਾਰਵਾਈ ਨੂੰ ਅੰਜ਼ਾਮ ਦਿੰਦੇ ਹੋਏ ਟੀਵੀ ਕਲਾਕਾਰ ਦਾ ਕਤਲ ਕਰ ਦਿਤਾ ਹੈ, ਸੂਤਰਾਂ ਅਨੁਸਾਰ ਅਤਿਵਾਦੀ ਇਸ ਕਲਾਕਾਰ ਤੋਂ ਬਹੁਤ ਪ੍ਰੇਸ਼ਾਨ ਸਨ ਇਸ ਦਾ ਮੁੱਖ ਕਾਰਨ ਇਹ ਸੀ ਕਿ ਇਹ ਕਲਾਕਾਰ ਭਾਰਤੀ ਫ਼ੌਜੀਆਂ ਨਾਲ ਮਿਲ ਕੇ ਕੁੱਝ ਵੀਡੀਉ ਬਣਾ ਕੇ ਸ਼ੋਸ਼ਲ ਮੀਡੀਆ ਪਾਉਂਦੀ ਸੀ ਜੋ ਕਿ ਅਤਿਵਾਦੀਆਂ ਨੂੰ ਠੀਕ ਨਹੀਂ ਸਨ […]