February 5, 2025

ਖਰੜ ਦੀ ਅਨਾਜ ਮੰਡੀ ਵਿਖੇ ਕਿਸਾਨਾਂ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਸਦੇ ਪੁੱਤਰ ਵਿਚਾਲੇ ਹੱਥੋਪਾਈ ਹੋਣ ਕਾਰਨ ਵਧਿਆ ਤਨਾਓ 

ਕਿਸਾਨਾਂ ਨੇ ਟਰਾਲੀਆਂ ਲਾ ਕੇ ਮੰਡੀ ਦਾ ਰਾਹ ਰੋਕਿਆ, ਮੰਡੀ ਦਾ ਕੰਮਕਾਜ ਰਿਹਾ ਠੱਪ ਖਰੜ : ਖਰੜ ਦੀ ਅਨਾਜ ਮੰਡੀ ਵਿਖੇ ਅੱਜ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਵੱਡੀ ਗਿਣਤੀ ਕਿਸਾਨਾਂ ਵਲੋਂ ਮੰਡੀ ਦੇ ਦੋਵੇਂ ਗੇਟਾਂ ਉਪਰ ਟਰਾਲੀਆਂ ਖੜੀਆਂ ਕਰਕੇ ਰਸਤੇ ਬੰਦ ਕਰ ਦਿਤੇ ਗਏ, ਉਥੇ ਹੀ ਦੂਜੇ ਪਾਸੇ ਆੜਤੀਆਂ ਅਤੇ ਵਪਾਰੀਆਂ ਨੇ ਵੀ ਆਪਣੀਆਂ ਦੁਕਾਨਾਂ […]